Thursday, August 11, 2016

ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਅੱਗੇ ਆਵੇ ਕੇਂਦਰ-ਬਾਬਾ ਬਲਬੀਰ ਸਿੰਘ

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ/ ਦਵਿੰਦਰ ਸਿੰਘ ਡੀਸੀ)- ਸਿੱਖਾਂ ਨੂੰ ਕਸ਼ਮੀਰ ਅੰਦਰ ਅਸੁਰੱਖਿਅਤ ਮਾਹੌਲ ਦੇ ਚਲਦਿਆਂ ਆਪਣੇ ਘਰ ਬਾਰ ਛੱਡਣ ਦੀ ਜਾਂ ਛੁਡਵਾਉਣ ਦੀ ਜੋ ਨੌਬਤ ਪੇਸ਼ ਆਉਣ ਦੀਆਂ ਖਬਰਾਂ ਮੀਡੀਆ ਵਿੱਚ ਆ ਰਹੀਆਂ ਹਨ ਉਸਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਨੂੰ ਕਸ਼ਮੀਰੀ ਸਿੱਖਾਂ ਦੀ ਮਦੱਦ ਲਈ ਅੱਗੇ ਆਉਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨਿਹੰਗ

Read Full Story: http://www.punjabinfoline.com/story/26616