Thursday, August 11, 2016

ਪਿੰਡ ਗੁਰੂਸਰ ਜਗਾ ਵਿਚ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ

ਤਲਵੰਡੀ ਸਾਬੋ, 11 ਅਗਸਤ (ਦਵਿੰਦਰ ਸਿੰਘ ਡੀਸੀ)- ਪਿੰਡ ਗੁਰੂਸਰ ਜਗਾ ਵਿਚ ਖੇਤੀਵਾੜੀ ਵਿਭਾਗ ਵੱਲੋਂ ਸਾਉਣੀ ਦੀਆਂ ਫਸਲਾਂ ਸਬੰਧੀ ਖੇਤੀਵਾੜੀ ਕੈਂਪ ਲਾਇਆ ਗਿਆ ਜਿਸ ਵਿਚ ਡਾ. ਗੁਰਤੇਜ ਸਿੰਘ ਨੇ ਨਰਮੇ ਤੇ ਝੋਨੇ ਦੀਆਂ ਫਸਲਾਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।\r\nਇਸ ਮੌਕੇ ਡਾ. ਬਲੌਰ ਸਿੰਘ ਨੇ ਕਿਸਾਨਾਂ ਨੂੰ ਸਿਫਾਰਿਸ਼ ਕੀਤੀਆਂ ਸਪਰੇਆਂ ਕਰ�

Read Full Story: http://www.punjabinfoline.com/story/26618