Thursday, August 11, 2016

ਆਮ ਆਦਮੀ ਪਾਰਟੀ ਪੂਰਨ ਬਹੁਮਤ ਲੈ ਕੇ ਸਰਕਾਰ ਬਣਾਏਗੀ- ਗੁਰਦੀਪ ਤੂਰ

ਤਲਵੰਡੀ ਸਾਬੋ, 11 ਅਗਸਤ (ਦਵਿੰਦਰ ਸਿੰਘ ਡੀਸੀ)- ਆਉਣ ਵਾਲੀਆਂ ਵਿਧਾਨ ਸਭਾਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ 19 ਸੀਟਾਂ \'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਜਿਹਨਾਂ ਵਿਚ ਪੜ੍ਹੇ ਲਿਖੇ ਸੂਝਵਾਨ, ਵਕੀਲ, ਸਮਾਜਸੇਵੀ ਅਤੇ ਮਹਿਲਾਵਾਂ ਨੂੰ ਵੀ ਯੋਗਤਾ ਦੇ ਆਧਾਰ \'ਤੇ ਟਿਕਟਾਂ ਦੀ ਵੰਡ ਕੀਤੀ ਗਈ ਹੈ। 19 ਸੀਟਾਂ \'ਤੇ ਐਲਾਨੇ ਉਮੀਦਵਾਰ ਲੋਕਾਂ ਨਾਲ ਦਿਨ ਰਾਤ ਇੱਕ ਕਰਕੇ ਰਾਬਤਾ �

Read Full Story: http://www.punjabinfoline.com/story/26620