Monday, August 8, 2016

ਬੱਸ ਸਟੈਂਡ ਤਲਵੰਡੀ ਸਾਬੋ ਤੋਂ ਪੈਂਤੀ ਲੱਖ ਚੌਂਹਟ ਹਜ਼ਾਰ ਦੀ ਕਮਾਈ ਪੀ ਆਰ ਟੀ ਸੀ ਨੇ ਮੁੱਢਲੀਆਂ ਸਹੂਲਤਾਂ ਤੇ ਦੁਆਨੀ ਨਹੀਂ ਲਾਈ

ਤਲਵੰਡੀ ਸਾਬੋ, 08 ਅਗਸਤ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਬੁੱਕਲ ਵਿਚ ਜਗ੍ਹਾ ਲੈ ਕੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਈਆ ਖਰਚ ਕੇ ਬਣਾਏ ਗਏ ਬੱਸ ਸਟੈਂਡ ਤਲਵੰਡੀ ਸਾਬੋ ਤੋਂ ਤੋਂ ਦੋ ਲੱਖ ਸਤਾਨਵੇਂ ਹਜ਼ਾਰ ਰੁਪਈਆ ਮਹੀਨਾ ਕਮਾਈ ਕਰਨ ਵਾਲੀ ਪੀ ਆਰ ਟੀ ਸੀ ਵੱਲੋਂ ਮੁਸਾਫਰਾਂ ਦੀਆਂ ਮੁੱਢਲੀਆਂ ਲੋੜਾਂ ਉੱਪਰ ਕਾਣੀ ਕੌਡੀ ਵੀ

Read Full Story: http://www.punjabinfoline.com/story/26613