Thursday, August 4, 2016

ਬੀਬੀ ਜੰਗੀਰ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਤਮਸਤਕ।

ਬੀਬੀ ਜੰਗੀਰ ਕੌਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਨਤਮਸਤਕ।\r\nਕਿਹਾ ਸੂਚੀ ਜਾਰੀ ਹੋਣ ਉਪਰੰਤ \'ਆਪ\' ਵਿੱਚ ਵਧੇਗਾ ਵਿਵਾਦ,ਜਲਦੀ ਝਾੜੂ ਹੋ ਜਾਵੇਗਾ ਤੀਲੇ ਤੀਲੇ।\r\nਤਲਵੰਡੀ ਸਾਬੋ, ੪ ਅਗਸਤ (ਦਵਿੰਦਰ ਸਿੰਘ ਡੀਸੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦੀ ਮੌਜੂਦਾ ਪ੍ਰਧਾਨ ਬੀਬੀ ਜੰਗੀਰ ਕੌਰ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦ

Read Full Story: http://www.punjabinfoline.com/story/26607