Sunday, August 21, 2016

"ਮੈਂ ਕਿਤਾਬ ਅਣਮੁੱਲੀ ਹਾਂ" ਬਾਲ ਕਾਵਿ ਸੰਗ੍ਰਹਿ ਲੋਕ ਅਰਪਣ

ਤਲਵੰਡੀ ਸਾਬੋ, 21 ਅਗਸਤ (ਗੁਰਜੰਟ ਸਿੰਘ ਨਥੇਹਾ)- ਮਾਲਵੇ ਦੇ ਉੱਘੇ ਗਲਪਕਾਰ ਜਸਮੀਤ ਸਿੰਘ ਬਹਿਣੀਵਾਲ ਦੀ ਛੇਵੀਂ ਕਿਤਾਬ \"ਮੈਂ ਕਿਤਾਬ ਅਣਮੁੱਲੀ ਹਾਂ\" ਦਾ ਲੋਕ ਅਰਪਣ ਸਮਾਰੋਹ ਸਰਕਾਰੀ ਸੈਕੰਡਰੀ ਸਕੂਲ ਚਹਿਲਾਂਵਾਲੀ ਵਿਖੇ ਆਯੋਜਿਤ ਕੀਤਾ ਗਿਆ।ਕਿਤਾਬ ਰਿਲੀਜ਼ ਕਰਨ ਦੀ ਰਸਮ ਦਿਲਰਾਜ ਸਿੰਘ ਭੂੰਦੜ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਗੁਰਮੀਤ ਸਿੰਘ ਦਿਉਲ ਨੇ ਸਾਂਝੇ ਤੌਰ ਤੇ ਅਦਾ ਕੀਤੀ ।ਸ�

Read Full Story: http://www.punjabinfoline.com/story/26626