Saturday, August 6, 2016

ਸਕਾਰਸ਼ਿਪ ਲਈ ਨਵੇਂ ਤਿਆਰ ਕੀਤੇ ਫਾਰਮੂਲੇ ਨੇ ਅਧਿਆਪਕ ਕੀਤੇ ਪਸੀਨੋ ਪਸੀਨੀ

ਤਲਵੰਡੀ ਸਾਬੋ, 06 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵਜੀਫ਼ੇ ਦੀਆਂ ਐਂਟਰੀਆਂ ਕਰਨ ਲਈ ਕੇਂਦਰ ਸਰਕਾਰ ਵੱਲੋਂ ਦਿੱਤੀ ਨੈਸ਼ਨਲ ਪੋਰਟਲ ਸਾਈਟ \'ਤੇ ਬੱਚਿਆਂ ਦੇ ਡਾਕੂਮੈਂਟ ਭਰਨ ਵੇਲੇ ਲਾਗੂ ਕੀਤੀਆਂ ਅਜੀਬੋ ਗਰੀਬ ਸ਼ਰਤਾਂ ਕਾਰਨ ਫਾਰਮ ਭਰਨ ਵਿਚ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। \r\nਇਸ ਸੰਬੰ�

Read Full Story: http://www.punjabinfoline.com/story/26610