Monday, August 8, 2016

ਸਮੁੰਦਰ ਵਿਚ ਡਿੱਗੇ ਇੰਡੀਅਨ ਏਅਰ ਫੋਰਸ ਦੇ ਜਹਾਜ਼ ਬਾਰੇ ਜੋਤਿਸ਼ੀ ਚੁੱਪ ਕਿਉਂ- ਐਡਵੋਕੇਟ ਅਵਤਾਰ ਸਿੰਘ

ਤਲਵੰਡੀ ਸਾਬੋ, 08 ਅਗਸਤ (ਦਵਿੰਦਰ ਸਿੰਘ ਡੀਸੀ)- ਭੋਲੇ ਭਾਲੇ ਲੋਕਾਂ ਨੂੰ ਭਵਿੱਖ ਦੱਸਣ ਦੇ ਨਾਮ \'ਤੇ ਲੁੱਟਣ ਵਾਲੇ ਜੋਤਸ਼ੀ ਬੀਤੀ 22 ਜੁਲਾਈ ਤੋਂ ਲਾਪਤਾ ਹੋਏ ਇੰਡੀਅਨ ਏਅਰ ਫੋਰਸ ਦੇ ਉਸ ਐਨ ਏ 32 ਜਹਾਜ਼ ਬਾਰੇ ਕਿਉਂ ਚੁੱਪ ਹਨ ਜਿਸ ਵਿਚ 29 ਜਵਾਨ ਵੀ ਸਮੁੰਦਰ ਵਿਚ ਗੁੰਮ ਹੋ ਗਏ। ਉਕਤ ਸਵਾਲ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤਰਕਸ਼ੀਲ ਸੁਸਾਇਟੀ ਤਲਵੰਡੀ ਸਾਬੋ ਦੇ ਆਗੂ ਅਤੇ ਸੀਨੀਅਰ ਵਕੀਲ ਸ.

Read Full Story: http://www.punjabinfoline.com/story/26614