Tuesday, August 30, 2016

ਦਮਦਮਾ ਸਾਹਿਬ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਮੌਕੇ ਕਵੀ ਦਰਬਾਰ ਹੋਇਆ

ਤਲਵੰਡੀ ਸਾਬੋ, 30 ਅਗਸਤ (ਗੁਰਜੰਟ ਸਿੰਘ ਨਥੇਹਾ)- ਸਥਾਨਕ ਦਮਦਮਾ ਸਾਹਿਬ ਸਾਹਿਤ ਸਬਾ ਦੀ ਮੀਟਿੰਗ ਸ੍ਰੀ ਜਨਕ ਰਾਜ ਜਨਕ ਦੀ ਪ੍ਰਧਾਨਗੀ ਅਤੇ ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੀ ਸਰਪ੍ਰਸਤੀ ਹੇਠ ਕਤੀ ਗਈ ਜਿਸ ਵਿਚ ਸਾਹਿਤਕਾਰ ਸ੍ਰੀ ਗੁਰਦਿਆਲ ਸਿੰਘ ਅਤੇ ਸਾਹਿਤ ਪ੍ਰੇਮੀ ਬੂਟਾ ਸਿੰਘ ਭਾਗੀਵਾਂਦਰ ਦੇ ਸਦੀਵੀ ਵਿਛੋੜੇ \'ਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੇ ਮਹਨਾ ਵਿਅਕਤਆਂ ਨੂੰ ਸ਼ਰਧਾਂਜਲੀ ਦ�

Read Full Story: http://www.punjabinfoline.com/story/26629