Monday, August 29, 2016

ਸਿਟੀ ਬੱਸ ਬੰਦ ਹੋਣ 'ਤੇ ਲੋਕਾਂ ਲਾਇਆ ਧਰਨਾ

ਲੁਧਿਆਣਾ (ਗੁਰਬਿੰਦਰ ਸਿੰਘ) : ਜਮਾਲਪੁਰ ਰੂਟ \'ਤੇ ਬੰਦ ਹੋਈਆਂ ਸਿਟੀ ਬੱਸਾਂ ਦੇ ਰੋਸ ਵਜੋਂ ਮੁਹੱਲਾ ਰਾਮਨਗਰ ਦੇ ਨਿਵਾਸੀਆਂ ਨੇ 33 ਫੁੱਟ ਰੋਡ, ਮੂੰਡੀਆਂ ਕਲਾਂ ਵਿਖੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਇਸ ਰੂਟ \'ਤੇ ਸਿਟੀ ਬੱਸਾਂ ਚਲਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ।\r\nਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਵਾਲੇ ਟੀਮ ਇਨਸਾਫ ਦੇ ਹਲਕਾ ਸਾਹਨੇਵਾਲ ਤੋਂ ਇੰਚਾਰਜ ਗੁਰਮੀਤ �

Read Full Story: http://www.punjabinfoline.com/story/26627