Friday, August 12, 2016

ਲੋਕਾਂ ਦੀ ਪ੍ਰੇਸ਼ਾਨੀ ਅਤੇ ਖਰਚੇ ਘਟ ਕਰਨ ਲਈ ਜ਼ਿਲ੍ਹਾ ਐਡੀਸ਼ਨਲ ਕੋਰਟ ਸਬ ਡਵੀਜਨ ਪੱਧਰ 'ਤੇ ਸਥਾਪਤ ਕੀਤੀ ਜਾਵੇ- ਸਤਿੰਦਰ ਸਿੱਧੂ

ਤਲਵੰਡੀ ਸਾਬੋ, 12 ਅਗਸਤ (ਗੁਰਜੰਟ ਸਿੰਘ ਨਥੇਹਾ)- ਗੁਰਬਾਣੀ ਦੇ ਸਤਿਕਾਰਿਤ ਵਾਕ \'ਗਲੀ ਅਸੀ ਚੰਗੀਆਂ ਆਚਾਰੀ ਬੁਰੀਆਹ\' ਅਨੁਸਾਰ ਪੰਜਾਬ ਸਰਕਾਰ ਵੱਲੋਂ ਘਰ ਦੇ ਨੇੜੇ ਇਨਸਾਫ ਦਾ ਨਾਅਰਾ ਦੇ ਕੇ ਅਸਲ ਵਿਚ ਕਾਨੂੰਨੀ ਸੇਵਾਵਾਂ ਲੋਕਾਂ ਤੋਂ ਦੂਰ ਕਰਨ ਦੇ ਅਮਲ ਤੋਂ ਨਰਾਜ਼ ਵਕੀਲ ਭਾਈਚਾਰੇ ਵੱਲੋਂ ਲੜੇ ਜਾ ਰਹੇ ਲੋਕ ਹਿਤੀ ਘੋਲ ਵਿਚ ਆਮ ਜਨਤਾ ਨੂੰ ਸ਼ਾਮਲ ਹੋ ਕੇ ਆਪਣਾ ਬਣਦਾ ਕਾਨੂੰਨੀ ਹੱਕ ਲੈਣ ਲਈ ਭਾ�

Read Full Story: http://www.punjabinfoline.com/story/26621