Thursday, August 11, 2016

ਨਜਾਇਜ਼ ਅਸਲੇ ਅਤੇ ਜਿੰਦਾ ਕਾਰਤੂਸ਼ਾਂ ਸਮੇਤ ਦੋਸ਼ੀ ਦਬੋਚੇ, ਦੋ ਬੱਤੀ ਬੋਰ ਰਿਵਾਲਵਰ ਅਤੇ ਸੱਤ ਜਿੰਦਾ ਕਾਰਤੂਸ ਬਰਾਮਤ

ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਪੁਲਸ ਥਾਣਾ ਜੌੜਕੀਆਂ ਦੀ ਪੁਲਸ ਨੇ ਪਿਛਲੇ ਮਹੀਨੇ ਦਰਜ ਇੱਕ ਮੁਕੱਦਮੇ ਦੇ ਪੰਜ ਦੋਸ਼ੀਆਂ ਵਿਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਬੱਤੀ ਬੋਰ ਰਿਵਾਲਵਰ ਅਤੇ ਸੱਤ ਜਿੰਦਾ ਕਾਰਤੂਸ਼ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਦੋਂ ਕਿ ਉਕਤ ਮੁਕੱਦਮੇ ਵਿਚ ਲੋੜੀਂਦੇ ਦੋ ਕਥਿਤ ਦੋਸ਼ੀ ਅਜੇ ਪੁਲਸ ਦੀ ਗ੍ਰਿਫਤ \'ਚੋ�

Read Full Story: http://www.punjabinfoline.com/story/26615