Thursday, August 11, 2016

ਮਰਹੂਮ ਕਵੀਸ਼ਰ ਬਲਵੀਰ ਚੰਦ ਵੀਰਾ ਦੀ ਬਰਸੀ ਸੰਬੰਧੀ ਕਵੀ ਤੇ ਕਵੀਸ਼ਰੀ ਦਰਬਾਰ 14 ਅਗਸਤ ਨੂੰ

ਤਲਵੰਡੀ ਸਾਬੋ, 11 ਅਗਸਤ (ਦਵਿੰਦਰ ਸਿੰਘ ਡੀਸੀ)- ਸਥਾਨਕ ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਅਤੇ ਕਵੀਸ਼ਰੀ ਵਿਕਾਸ ਮੰਚ ਰਜਿ: ਵੱਲੋਂ ਰਾਸ਼ਟਰਪਤੀ ਐਵਾਰਡੀ ਕਵੀਸ਼ਰ ਰੇਵਤੀ ਪ੍ਰਸ਼ਾਦ ਸ਼ਰਮਾ ਦੇ ਲਾਡਲੇ ਸ਼ਾਗਿਰਦ ਮਰਹੂਮ ਕਵੀਸ਼ਰ ਬਲਵੀਰ ਚੰਦ ਵੀਰਾ ਦੀ ਬਰਸੀ ਨੂੰ ਸਮਰਪਿਤ ਕਵੀ ਤੇ ਕਵੀਸ਼ਰੀ ਦਰਬਾਰ 14 ਅਗਸਤ ਨੂੰ ਮਿੰਨੀ ਚੱਠਾ ਪੈਲੇਸ ਵਿਚ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰ

Read Full Story: http://www.punjabinfoline.com/story/26619