ਹਲਕਾ ਵਿਧਾਇਕ ਸਿੱਧੂ ਨੇ ਲਾਭਪਾਤਰੀਆਂ ਨੂੰ ਵੰਡੇ ੭੦ ਲੱਖ ਰੁਪਏ ਦੇ ਸ਼ਗਨ ਸਕੀਮ ਦੇ ਚੈੱਕ\r\nਨਰਮੇ ਦੇ ਮਜਦੂਰਾਂ ਦੇ ਮੁਆਵਜੇ ਦੇ ਛੇ ਕਰੋੜ ਰੁਪਏ ਵੀ ਆ ਗਏ ਹਨ ਜਲਦੀ ਵੰਡ ਦਿੱਤੇ ਜਾਣਗੇ-ਸਿੱਧੂ\r\n\r\nਤਲਵੰਡੀ ਸਾਬੋ, ੨੯ ਜੁਲਾਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਕੀਮਾਂ ਦੀ ਲੜੀ ਵਿੱਚ ਅੱਜ ਸਥਾਨਕ ਕਮਿਊਨਿਟ�