Thursday, July 28, 2016

ਲੁਧਿਆਣਾ (ਗੁਰਬਿੰਦਰ ਸਿੰਘ) : ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿਚ ਸਥਿਤ ਹਾਊਸਫੈੱਡ ਕਾਲੋਨੀ ਵਿਚ ਐਕਸਪੋਰਟਰ ਨਰਿੰਦਰ ਤਾਂਗੜੀ ਦੇ ਘਰ ਕੰਮ ਕਰਨ ਵਾਲੀ ਸੋਨਮ ਦਾ ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਕਾਲੋਨੀ ਵਿਚ ਪੌੜੀਆਂ ਅਤੇ ਲਿਫਟ ਦੀ ਸਫਾਈ ਕਰਨ ਵਾਲੇ ਉਸ ਦੇ ਵਿਆਹੁਤਾ ਪ੍ਰੇਮੀ ਅਤੇ ਤਿੰਨ ਬੱਚਿਆਂ ਦੇ ਬਾਪ ਮਨੋਜ ਕੁਮਾਰ ਨੇ ਹੀ ਕੀਤਾ ਸੀ, ਜੋ ਨਾਬਾਲਗ ਦੇ ਗੁਆਂਢ ਵਿਚ ਹੀ ਰਹਿੰਦਾ ਸੀ ਅਤੇ ਦੂ

Read Full Story: http://www.punjabinfoline.com/story/26598