Thursday, July 28, 2016

ਪੰਜਾਬ ਇੰਨਫੋਲਾਈਨ ਵਲੋਂ ਮੁਲਾਕਾਤ ਪੈਨਲ ਸ਼ੁਰੂ ਕਰ ਦਿਤਾ ਗਿਆ ਹੈ। ਜਿਸ ਦੇ ਵਿਚ ਪੰਜਾਬ ਦੇ ਉੱਚ ਅਧਿਕਾਰੀਆਂ ਤੇ ਰਾਜ ਨੇਤਾਵਾਂ ਦੇ ਨਾਲ ਮੁਲਾਕਾਤਾਂ ਕਰ ਉਹਨਾਂ ਦੇ ਵਿਚਾਰ ਪਾਠਕਾਂ ਦੇ ਰੂਬਰੂ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਇੰਨਫੋਲਾਈਨ ਦੇ ਸਹਿ ਸੰਪਾਦਕ ਗੁਰਬਿੰਦਰ ਸਿੰਘ ਨੇ ਅੱਜ ਦੀ ਮੁਲਾਕਾਤ ਵਿਚ ਦਿਤੀ।

Read Full Story: http://www.punjabinfoline.com/story/26597