ਪਟਨਾ/ਹਾਜੀਪੁਰ - ਭਾਜਪਾ ਨੂੰ ਬਿਹਾਰ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਅੱਜ ਉਸ ਦੇ ਐਮਐਲਸੀ ਤੁੰਨਾ ਜੀ ਪਾਂਡੇ ਨੂੰ ਰੇਲ ਗੱਡੀ 'ਚ ਇਕ ਨਾਬਾਲਗ ਕੁੜੀ ਨਾਲ ਛੇੜ-ਛਾੜ ਦੇ ਦੋਸ਼ ਹੇਠ ਹਾਜੀਪੁਰ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕਾਰਨ ਪਾਰਟੀ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਸੁਪਰਡੈਂਟ ਆਫ ਰੇਲਵੇ ਪੁਲੀਸ, ਮੁਜ਼ੱਫਰਨਗਰ ਬੀ ਐਨ ਝਾਅ ਨੇ ਦੱਸਿਆ ਕਿ ਹਾਵੜਾ-ਗੋਰਖਪੁਰ ਪੂਰਵਆਂ�