Saturday, July 9, 2016

ਕਰਜ਼ੇ ਦੇ ਸਤਾਏ ਕਿਸਾਨ ਨੇ ਕੀਤੀ ਖੁਸਕੁਸ਼ੀ

\r\n\r\nਤਲਵੰਡੀ ਸਾਬੋ, 9 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਮਸਾਬੋ ਅਧੀਨ ਪੈਂਦੇ ਪਿੰਡ ਮਿਰਜੇਆਣਾ ਵਿੱਚ ਅੱਜ ਸੁਬਾ ਤੜਕਸਾਰ ਉਸ ਸਮੇਂ ਪਿੰਡ ਵਿੱਚ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਜਰ ਸਿੰਘ ਪੁੱਤਰ ਗੁਰਦਿਆਲ ਸਿੰਘ ਉਰਫ ਦਿਆਲ ਸਿੰਘ ਉਮਰ ਲਗਭਗ 38 ਸਾਲ ਨੇ ਨਿਆਈਂ ਵਿੱਚ ਦਰਖਤ \'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।\r\nਪਤਾ ਲੱਗ

Read Full Story: http://www.punjabinfoline.com/story/26555