Monday, July 11, 2016

ਗੁਰਪ੍ਰੀਤ ਸਿੰਘ ਹੈਪੀ ਨੂੰ ਸਦਮਾ, ਦਾਦਾ ਜੀ ਦਾ ਦੇਹਾਂਤ

\r\n\r\nਤਲਵੰਡੀ ਸਾਬੋ, 11 ਜੁਲਾਈ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਜੀਵਨ ਸਿੰਘ ਵਾਲਾ ਦੇ ਮੈਂਬਰ ਬਪੰਚਾਇਤ ਅਤੇ ਸੀਨੀਅਰ ਟਕਸਾਲੀ ਅਕਾਲੀ ਆਗੂ ਸ. ਗੁਰਪ੍ਰੀਤ ਸਿੰਘ ਹੈਪੀ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਦਾਦਾ ਜੀ ਸ. ਜਸਵੰਤ ਸਿੰਘ ਧਾਲੀਵਾਲ (80) ਉਹਨਾਂ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ।\r\nਸ. ਜਸਵੰਤ ਸਿੰਘ ਧਾਲੀਵਾਲ ਦੇ ਅਕਾਲ ਚਲਾਣੇ ਮੌਕੇ ਸ਼੍ਰੋਮਣੀ ਅ�

Read Full Story: http://www.punjabinfoline.com/story/26568