Saturday, July 9, 2016

ਵਾਰਿਸ਼ ਨੇ ਕੀਤਾ ਜਨ ਜੀਵਨ ਪ੍ਰਭਾਵਿਤ, ਸੀਂਗੋ ਮੰਡੀ ਦੀਆਂ ਦੁਕਾਨਾਂ 'ਚ ਵੜਿਆ ਪਾਣੀ

\r\n\r\nਤਲਵੰਡੀ ਸਾਬੋ, 9 ਜੁਲਾਈ (ਦਵਿੰਦਰ ਸਿੰਘ ਡੀਸੀ)- ਤੇਜ਼ ਹਵਾਵਾਂ ਦੇ ਚਲਦਿਆਂ ਮੌਨਸੂਨ ਦੀ ਦੂਜੀ ਵਾਰਿਸ਼ ਨੇ ਭਾਵੇਂ ਕਿਸਾਨਾਂ ਦੇ ਚਿਹਰਿਆਂ \'ਤੇ ਚਮਕ ਲਿਆਂਦੀ ਹੈ ਪਰ ਦੂਜੇ ਪਾਸੇ ਤਲਵੰਡੀ ਸਾਬੋ ਦੇ ਸੀਵਰੇਜ਼ ਦਾ ਬੁਰਾ ਹਾਲ ਹੋਣ ਕਾਰਨ ਸ਼ਹਿਰ ਵਿਚਲੇ ਰਸਤਿਆਂ \'ਤੇ ਪਾਣੀ ਭਰਨ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਗਿਆ। ਭਾਵੇਂ ਕਿ ਵਿਕਾਸ ਦੇ ਨਾਮ \'ਤੇ ਕਰੋੜਾਂ ਰੁਪਏ ਖਰਚ ਕਰਕੇ ਸ਼ਹਿਰ ਅੰਦਰ ਸੀਵਰੇ

Read Full Story: http://www.punjabinfoline.com/story/26556