Sunday, July 3, 2016

ਸ. ਭੂੰਦੜ ਇੱਕ ਬੇਦਾਗ਼ ਅਤੇ ਮਹਾਨ ਸਖਸ਼ੀਅਤ ਦੇ ਮਾਲਕ-ਭਾਈ ਬਲਵੀਰ ਸਿੰਘ ਨਥੇਹੇ ਵਾਲੇ

ਤਲਵੰਡੀ ਸਾਬੋ, 3 ਜੁਲਾਈ (ਦਵਿੰਦਰ ਸਿੰਘ ਡੀਸੀ)- ਸ. ਬਲਵਿੰਦਰ ਸਿੰਘ ਭੂੰਦੜ ਇੱਕ ਨੇਤਾ ਹੀ ਨਹੀਂ ਸਗੋਂ ਇੱਕ ਚੰਗੇ ਗੁਣਾਂ ਨਾਲ ਭਰਪੂਰ ਇੱਕ ਅਤੀ ਨੇਕ ਇਨਸਾਨ ਹੋਣ ਦੇ ਨਾਲ-ਨਾਲ ਉਹ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਵਿਦਿਅਰਥੀਆਂ ਦੇ ਹਮਦਰਦ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੇਹੱਦ ਵਫਾਦਾਰ ਸਿਪਾਹੀ ਹਨ। ਪਾਰਟੀ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਘਾਲੀਆਂ ਗਈਆਂ ਕਠਿਨ ਘਟਨਾਵਾਂ ਸਦਕਾ ਹੀ ਉਹ

Read Full Story: http://www.punjabinfoline.com/story/26542