Friday, July 8, 2016

ਸਰਕਾਰ ਨੇ ਲਾਰਿਆ ਤੇ ਨਸ਼ਿਆਂ ਤੋ ਬਗੈਰ ਨੌਜਵਾਨਾ ਨੂੰ ਕੁੱਝ ਨਹੀਂ ਦਿੱਤਾ- ਕ੍ਰਿਸ਼ਨ ਭਾਗੀਵਾਂਦਰ ਨਸ਼ੇ ਦੇ ਕਾਰੋਬਾਰ 'ਚ ਅਕਾਲੀਆਂ ਦੇ ਵੱਡੇ ਲੀਡਰ ਵੀ ਸ਼ਾਮਿਲ-ਭਾਗੀਬਾਂਦਰ

\r\nਤਲਵੰਡੀ ਸਾਬੋ, 8 ਜੁਲਾਈ (ਦਵਿੰਦਰ ਸਿੰਘ ਡੀਸੀ)- ਅਕਾਲੀ ਭਾਜਪਾ ਸਰਕਾਰ ਨੇ ਆਪਣੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਲਾਰਿਆਂ ਤੇ ਭ੍ਰਿਸ਼ਟਾਚਾਰ, ਨਸ਼ਿਆਂ ਅਤੇ ਬਰਬਾਦੀ ਤੋਂ ਬਿਨ੍ਹਾਂ ਪੰਜਾਬ ਦੇ ਲੋਕਾਂ ਨੂੰ ਕੁੱਝ ਨਹੀਂ ਦਿੱਤਾ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਬਾਂਦਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਕੀਤਾ।\r\nਉ

Read Full Story: http://www.punjabinfoline.com/story/26552