Friday, July 1, 2016

ਐਸਡੀਐਮ ਤਲਵੰਡੀ ਸਾਬੋ ਦੀ ਪਤਨੀ ਦੀ ਕੈਂਸਰ ਨਾਲ ਹੋਈ ਮੌਤ ਉਪ ਮੰਡਲ ਵਿੱਚ ਸੋਗ ਦੀ ਲਹਿਰ ਫੈਲੀ

\r\n\r\nਤਲਵੰਡੀ ਸਾਬੋ, 01 ਜੁਲਾਈ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਐਸਡੀਐਮ ਸ. ਵਰਿੰਦਰ ਸਿੰਘ ਦੀ ਸੁਪਤਨੀ ਲੈਕਚਰਾਰ ਸਸ਼ੀ ਪ੍ਰਭਾ (52) ਦੀ ਕੈਂਸਰ ਨਾਲ ਹੋਈ ਮੌਤ ਬਾਰੇ ਜਦੋਂ ਹਲਕੇ ਵਿੱਚ ਪਤਾ ਚੱਲਿਆ ਤਾਂ ਤਲਵੰਡੀ ਸਾਬੋ ਦੇ ਦਫਤਰਾਂ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਬਾਰੇ ਐਸਡੀਐਮ ਦੇ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੁੱਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮ

Read Full Story: http://www.punjabinfoline.com/story/26536