Sunday, July 3, 2016

ਮਾਨਸੂਨ ਦੀ ਪਹਿਲੀ ਵਾਰਿਸ਼ ਨੇ ਖੋਲ੍ਹੀ ਸੀਵਰੇਜ ਵਿਭਾਗ ਦੀ ਪੋਲ ਮੀਂਹ ਦੇ ਪਾਣੀ ਦੀ ਨਕਾਸੀ ਨਾਲ ਹੋਣ ਕਾਰਨ ਕੋਰਟ ਹੋਈ ਜਲ-ਥਲ

\r\n\r\nਤਲਵੰਡੀ ਸਾਬੋ, 3 ਜੁਲਾਈ (ਦਵਿੰਦਰ ਸਿੰਘ ਡੀਸੀ)- ਸਥਾਨਕ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਵਿੱਚ ਮਾਨਸੂਨ ਦੀ ਪਹਿਲੀ ਵਾਰਿਸ਼ ਨੇ ਜਿੱਥੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦੇਣ ਦੇ ਨਾਲ ਨਾਲ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਝੋਨੇ ਦੀ ਬਿਜਾਈ ਲਈ ਵਰਦਾਨ ਸਾਬਤ ਹੋਈ ਉੱਥੇ ਸਥਾਨਕ ਕੋਰਟ ਕੰਪਲੈਕਸ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਐਸ ਡੀ ਐਮ ਦਫਤਰ, ਫਰਦ ਕੇਂਦਰ ਅਤੇ ਕੋਰਟ ਦੇ ਸਾਰੇ ਰਸ�

Read Full Story: http://www.punjabinfoline.com/story/26540