Sunday, July 10, 2016

ਪਿੰਡ ਤੰਗਰਾਲੀ ਲਾਗੇ ਰਜਵਾਹੇ ਵਿੱਚ ਪਾੜ ਪੈਣ ਨਾਲ ਕਿਸਾਨਾਂ ਦੀਆਂ ਫਸਲਾਂ ਪਾਣੀ ਵਿੱਚ ਡੁੱਬੀਆਂ, ਕਿਸਾਨਾਂ ਨੇ ਮੁਆਵਜਾ ਦੇਣ ਨਾਲ ਨਹਿਰੀ ਵਿਭਾਗ ਨੂੰ ਸਤਰਕ ਰਹਿਣ ਦੀ ਮੰਗ ਕੀਤੀ

\r\n\r\nਤਲਵੰਡੀ ਸਾਬੋ, 10 ਜੁਲਾਈ (ਦਵਿੰਦਰ ਸਿੰਘ ਡੀਸੀ)-ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਦੇ ਖੇਤਾ ਲਾਗੇ ਨਹਿਰੀ ਵਿਭਾਗ ਦੀ ਲਾਪਰਵਾਹੀ ਸਦਕਾ ਗਿਆਨਾ ਬ੍ਰਾਂਚ ਵਿੱਚ ਪਾੜ ਪੈਣ ਨਾਲ 50 ਏਕੜ ਫਸਲ ਪਾਣੀ ਵਿੱਚ ਡੁੱਬ ਗਈਆਂ। ਰਜਵਾਹੇ ਵਿੱਚ ਪਏ ਪਾੜ ਪੂਰਦੇ ਤੰਗਰਾਲੀ ਦੇ ਸਰਪੰਚ ਹਰਵਿੰਦਰ ਸਿੰਘ, ਲਾਲੀ ਤੰਗਰਾਲੀ ਸਮੇਤ ਕਿਸਾਨਾਂ ਨੇ ਦੱਸਿਆ ਕਿ ਵਰਖਾ ਦੇ ਮੌਸਮ ਵਿੱਚ ਪਿਛਲੇ ਪਿੰਡਾਂ ਨੂ

Read Full Story: http://www.punjabinfoline.com/story/26564