Monday, July 11, 2016

ਨੌਜਵਾਵਾਂ ਨੂੰ ਦੜੇ-ਸੱਟੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਧੱਕ ਰਹੇ ਨੇ ਅਖੌਤੀ ਸਾਧ-ਐਡਵੋਕੇਟ ਅਵਤਾਰ ਸਿੰਘ ਸਿੱਧੂ

\r\n\r\nਤਲਵੰਡੀ ਸਾਬੋ, 11 ਜੁਲਾਈ (ਗੁਰਜੰਟ ਸਿੰਘ ਨਥੇਹਾ)- ਅਖੌਤੀ ਸਾਧ ਅਤੇ ਢੌਂਗੀ ਬਾਬੇ ਸਾਡੀ ਅਨਪੜ੍ਹ ਜਨਤਾ ਨੂੰ ਜਿੱਥੇ ਜੋਕਾਂ ਵਾਂਗ ਚਿੰਬੜੇ ਹੋਏ ਹਨ ਉੱਥੇ ਵਿਗਿਆਨਿਕ ਯੰਤਰਾਂ ਅਤੇ ਸਾਧਨਾਂ ਰਾਹੀਂ ਲੋਕਾਂ ਤੱਕ ਪਹੁੰਚ ਕਰਕੇ ਅਖੌਤੀ ਰੱਬ ਦੇ ਠੇਕੇਦਾਰਾਂ ਨੇ ਪੜ੍ਹੇ ਲਿਖੇ ਤਬਕੇ ਨੂੰ ਵੀ ਆਪਣੇ ਮੱਕੜ ਜਾਲ ਵਿੱਚ ਫਸਾਇਆ ਹੋਇਆ ਹੈ ਜਿਸ ਕਾਰਨ ਇੱਕ ਪਾਸੇ ਲੋਕਾਂ ਦੇ ਖੁਨ ਪਸੀਨੇ ਦੀ ਕਮਾਈ ਇ�

Read Full Story: http://www.punjabinfoline.com/story/26565