Sunday, July 10, 2016

ਇੱਕ ਵਿਅਕਤੀ ਦੀ ਕੀਤੀ ਕੁੱਟ ਮਾਰ, ਖੋਹਿਆ ਪਰਸ ਤੇ ਮੋਬਾਈਲ, ਪੁਲਿਸ ਨੇ ਕੀਤਾ ਮਾਮਲਾ ਦਰਜ਼, ਦੋਸ਼ੀਆਂ ਦੀ ਭਾਲ ਜਾਰੀ

\r\nਤਲਵੰਡੀ ਸਾਬੋ, 10 ਜੁਲਾਈ (ਗੁਰਜੰਟ ਸਿੰਘ ਨਥੇਹਾ)- ਮੰਡੀ ਦੇ ਨੇੜਲੇ ਪਿੰਡ ਲਹਿਰੀ ਦੇ ਇੱਕ ਵਿਅਕਤੀ ਨੂੰ ਨਜਾਇਜ ਤੌਰ \'ਤੇ ਕੁੱਟ ਮਾਰ ਕਰਕੇ ਉਸ ਤੋਂ ਮੋਬਇਲ ਤੇ 4500 ਰੁਪਏ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਵਿਅਕਤੀ ਅੰਮ੍ਰਿਤਪਾਲ ਪੁੱਤਰ ਸੁਖਦੇਵ ਰਾਜ ਪਿੰਡ ਲਹਿਰੀ ਨੇ ਦੱਸਿਆ ਕਿ ਉਹ ਗੁਰੁ ਕਾਸ਼ੀ ਯੂਨੀਵਰਸਿਟੀ ਵਿੱਚ ਨੌਕਰੀ ਕਰਦਾ ਹੈ ਉਹ ਸਵੇਰੇ �

Read Full Story: http://www.punjabinfoline.com/story/26560