Friday, July 1, 2016

ਬਹੁਮੰਤਵੀ ਸਹਿਕਾਰੀ ਸੁਸਾਇਟੀ ਦੀ ਨਾਲ ਚੋਣ ਹੋਈ ਸਹਿਕਾਰੀ ਸੁਸਾਇਟੀ ਦੀ ਚੋਣ ਵਿੱਚ ਸਾਰੇ ਮੈਂਬਰ ਅਕਾਲੀ ਦਲ ਨਾਲ ਸਬੰਧਿਤ ਚੁਣੇ ਗਏ

\r\n\r\nਤਲਵੰਡੀ ਸਾਬੋ, 01 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਅੰਦਰ ਦੀ ਦਮਦਮਾ ਸਾਹਿਬ ਬਹੁਮੰਤਵੀ ਸਹਿਕਾਰੀ ਸੁਸਾਇਟੀ ਤਲਵੰਡੀ ਸਾਬੋ ਦੇ ਮੈਬਰਾਂ ਦੀ ਚੋਣ ਰਿਟਰਨਿੰਗ ਕਮ ਪ੍ਰੋਜਾਈਡਿੰਗ ਅਫਸਰ ਕੁਲਵੰਤ ਸਿੰਘ ਤੇ ਕੁਲਦੀਪ ਸਿੰਘ ਢਿੱਲੋਂ ਸਹਾਇਕ ਪ੍ਰਜਾਈਡਿੰਗ ਅਫਸਰ ਨੇ ਆਪਣੀ ਦੇਖ ਰੇਖ ਹੇਠ ਕਰਵਾਈ ਜਿਸ ਵਿੱਚ 11 ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ। ਫਤਿਹਗੜ੍ਹ ਨੌਂ ਆਬਾਦ, ਗੁਰੂਸਰ

Read Full Story: http://www.punjabinfoline.com/story/26535