Sunday, July 10, 2016

ਮਾਈਸਰ ਮੰਦਰ ਉੱਭਾ ਵਿਖੇ 37ਵਾਂ ਵਿਸ਼ਾਲ ਸੰਮੇਲਨ ਅੱਜ ਤੋਂ ਸ਼ੁਰੂ

\r\n\r\n\r\nਤਲਵੰਡੀ ਸਾਬੋ, 10 ਜੁਲਾਈ (ਦਵਿੰਦਰ ਸਿੰਘ ਡੀਸੀ)- ਜੈ ਦੁਰਗਾ ਮਾਈਸਰ ਮੰਦਰ ਪਿੰਡ ਉੱਭਾ ਵਿਖੇ ਪਰਮ ਪੂਜਯ ਮਾਤਾ ਬਿਮਲਾ ਦੇਵੀ ਜੀ ਉੁੱਭੇ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਮੰਦਰ ਕਮੇਟੀ, ਨਗਰ ਪੰਚਾਇਤ ਅਤੇ ਇਲਾਕੇ ਦੇ ਸਹਿਯੋਗ ਨਾਲ 37ਵਾਂ ਸਲਾਨਾ ਵਿਸ਼ਾਲ ਸੰਮੇਲਨ ਬੜੀ ਸ਼ਰਧਾ, ਪ੍ਰੇਮ ਅਤੇ ਧੂਮਧਾਮ ਨਾਲ ਅੱਜ ਮਿਤੀ 11 ਅਤੇ 12 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਤਲਵੰਡੀ ਸਾਬੋ ਵਿਖੇ ਸੰਮੇਲਨ �

Read Full Story: http://www.punjabinfoline.com/story/26563