Sunday, July 24, 2016

ਪਿੰਡ ਤਿਉਣਾ-ਪੁਜਾਰੀਆਂ 'ਚ ਕਰਮਵੀਰ ਸਿੰਘ ਨੇ 36 ਵੋਟਾਂ ਦੇ ਫਰਕ ਨਾਲ ਬੂਟਾ ਸਿੰਘ ਤੋਂ ਜੇਤੂ ਅਮਨ-ਅਮਾਨ ਨਾਲ ਵੋਟਾਂ ਪਾਈਆਂ ਗਈਆਂ

\r\n\r\nਤਲਵੰਡੀ ਸਾਬੋ, 24 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਪਿੰਡ ਤਿਉਣਾ-ਪੁਜਾਰੀਆਂ \'ਚ ਇਕ ਪੰਚ ਦੀ ਮੌਤ ਹੋ ਜਾਣ ਕਾਰਨ ਖਾਲੀ ਪਈ ਪੰਚ ਦੀ ਸੀਟ ਵਾਸਤੇ ਵਾਰਡ ਨੰਬਰ 6 ਅੰਦਰ ਵੋਟਾਂ ਪਾਈਆਂ ਗਈਆਂ, ਜਿਸ ਵਿੱਚ ਕਰਮਵੀਰ ਸਿੰਘ ਬਿੱਟਾ ਪੁੱਤਰ ਹਰਦੇਵ ਸਿੰਘ 36 ਵੋਟਾਂ ਨਾਲ ਜੇਤੂ ਰਹੇ। ਪ੍ਰਜਾਈਡਿੰਗ ਅਫਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਤਿਉਣਾ-ਪੁਜਾਰੀਆਂ ਦੇ ਵਾਰਡ ਨੰਬਰ 6 ਦੇ ਪੰਚ ਅਮ

Read Full Story: http://www.punjabinfoline.com/story/26588