Thursday, July 7, 2016

ਚਿੱਟੇ ਮੱਛਰ ਦੇ ਸਤਾਏ ਕਿਸਾਨ ਕਰਨ ਲੱਗੇ ਮਹਿੰਗੀਆਂ ਸਪਰੇਹਾਂ ਖੇਤੀਬਾੜੀ ਵਿਭਾਗ ਵੱਲੋਂ ਨਿਯੁਕਤ ਸਕਾਊਟ ਵੀ ਨਹੀਂ ਦੇ ਰਹੇ ਕਿਸਾਨਾਂ ਨੂੰ ਮੁਕੰਮਲ ਜਾਣਕਾਰੀ 26 ਪ੍ਰਤੀਸ਼ਤ ਜਿਆਦਾ ਬਾਰਿਸ਼ ਹੋਣ ਕਾਰਨ ਨਹੀਂ ਕਰ ਸਕੇਗੀ ਚਿੱਟੀ ਮੱਖੀ ਨੁਕਸਾਨ- ਖੇਤੀਬਾੜੀ ਅਧਿਕਾਰੀ

\r\n\r\nਤਲਵੰਡੀ ਸਾਬੋ, 7 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਸਾਲ ਨਰਮਾ ਪੱਟੀ ਦੇ ਕਿਸਾਨਾਂ ਨੂੰ ਨਕਲੀ ਸਪਰੇਹਾਂ ਅਤੇ ਚਿੱਟੀ ਮੱਖੀ ਅਤੇ ਮੱਛਰ ਨੇ ਇਸ ਕਦਰ ਕਰਜ਼ਾਈ ਕਰ ਦਿੱਤਾ ਸੀ ਕਿ ਕਰਜ਼ੇ ਦੇ ਸਤਾਏ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਸਨ। ਭਾਵੇਂ ਇਸ ਵਾਰ ਪੰਜਾਬ ਸਰਕਾਰ ਅਤੇ ਖੇਤੀਬਾੜੀ ਮਹਿਕਮੇ ਨੇ ਚਿੱਟੀ ਮੱਖੀ ਅਤੇ ਮੱਛਰ ਦੀ ਰੋਕਥਾਮ ਅਤੇ ਚੰਗੇ ਬੀਜ਼ਾਂ ਦੀ ਸਪਲਾਈ ਪ੍ਰਤੀ ਵਚਨਬੱਧਤਾ ਜਿ�

Read Full Story: http://www.punjabinfoline.com/story/26546