Tuesday, July 19, 2016

ਸਮਾਂ ਪੂਰਾ ਹੋਣ 'ਤੇ ਵੀ ਪਰਲ ਕੰਪਨੀ ਨਿਵੇਸ਼ਕਾਂ ਨੂੰ ਨਹੀਂ ਕਰ ਰਹੀ ਉਹਨਾਂ ਦਾ ਪੈਸਾ ਵਾਪਸ- ਗੁਰਤੇਜ ਸਿੰਘ ਬਹਿਮਣ ਇਨਸਾਫ ਦੀ ਅਵਾਜ਼ ਆਰਗੇਨਾਈਜੇਸ਼ਨ ਲਗਾਏਗੀ ਪਰਲ ਵਿਰੁੱਧ ਜੰਤਰ ਮੰਤਰ 'ਤੇ ਧਰਨਾ ਪਰਲਜ਼ ਕਬੱਡੀ ਕੱਪ-2016 ਦਾ ਕੀਤਾ ਜਾਵੇਗਾ ਵਿਰੋਧ

ਤਲਵੰਡੀ ਸਾਬੋ, 19 ਜੁਲਾਈ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦੋ ਸਾਲਾਂ ਤੋਂ ਪੀਏਸੀਐਲ (ਪਰਲ) ਕੰਪਨੀ ਦੇ ਲੈਣ-ਦੇਣ ਸੰਬੰਧੀ ਸੰਘਰਸ਼ ਕਰ ਰਹੀ ਇਨਸਾਫ ਦੀ ਅਵਾਜ਼ ਆਰਗੇਨਾਈਜੇਸ਼ਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸਥਾਨਕ ਦਾਣਾ ਮੰਡੀ ਵਿਖੇ ਕੀਤੀ ਗਈ ਜਿਸ ਵਿੱਚ ਪਰਲ ਕੰਪਨੀ ਵੱਲੋਂ ਨਿਵੇਸ਼ਕਾਂ ਦੁਆਰਾ ਜਮ੍ਹਾਂ ਕੀਤੀ ਗਈ ਰਕਮ ਸਮਾਂ ਪੂਰਾ ਹੋਣ \'ਤੇ ਵੀ ਨਾ ਮੋੜੇ ਜਾਣ \'ਤੇ ਵੱਖ ਵੱਖ ਬੁਲਾਰਿਆ ਨੇ ਚਿੰਤ�

Read Full Story: http://www.punjabinfoline.com/story/26581