Sunday, July 3, 2016

11 ਜੁਲਾਈ ਦੇ ਪਟਿਆਲਾ ਧਰਨੇ ਸਬੰਧੀ ਪਾਵਰਕਮ ਕਾਮਿਆਂ ਨੂੰ ਲਾਮਬੰਦ ਕੀਤਾ

\r\n\r\nਤਲਵੰਡੀ ਸਾਬੋ, 3 ਜੁਲਾਈ (ਦਵਿੰਦਰ ਸਿੰਘ ਡੀਸੀ)- ਉਪ ਮੰਡਲ ਤਲਵੰਡੀ ਸਾਬੋ ਦੇ ਪਾਵਰਕਮ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਸਬ ਸਟੇਸ਼ਨ ਸਟਾਫ ਵੈਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ 11 ਜੁਲਾਈ ਨੂੰ ਪਟਿਆਲਾ ਵਿੱਚ ਦਿੱਤੇ ਜਾ ਰਹੇ ਧਰਨੇ ਸਬੰਧੀ ਯੂਨੀਅਨ ਆਗੂਆਂ ਨੇ ਕਰਮਚਾਰੀਆਂ ਨੂੰ ਸਬ-ਸਟੇਸ਼ਨਾਂ ਤੇ ਜਾ ਕੇ ਲਾਮਬੰਦ ਕੀਤਾ ਜਿਸ ਪ੍ਰਤੀ ਕਰਮਚਾਰੀਆਂ ਨੇ ਚੰਗਾ ਹੁ�

Read Full Story: http://www.punjabinfoline.com/story/26541