Thursday, June 23, 2016

ਤੇ ਆਖਿਰ ਸਰਬੱਤ ਖਾਲਸਾ ਦਾ ਕੰਟਰੋਲ ਰੂਮ ਤਲਵੰਡੀ ਸਾਬੋ ਵਿੱਚ ਨਾ ਖੁੱਲਣ ਦਿੱਤਾ ਗਿਆ। ਤਲਵੰਡੀ ਸਾਬੋ ਨਾਲ ਲੱਗਦੇ ਦਾਦੂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਖੋਲਿਆ ਆਰਜੀ ਦਫਤਰ। ਸਾਰਾ ਦਿਨ ਤਲਵੰਡੀ ਸਾਬੋ ਅਤੇ ਸ਼ਹਿਰ ਨੂੰ ਆਉਣ ਵਾਲੇ ਸਾਰੇ ਰਾਸਤਿਆਂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰੀ ਰੱਖਿਆ।

ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ ਕੱਲ੍ਹ ਸਰਬੱਤ ਖਾਲਸਾ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਦਾ ਦਫਤਰ ਖੋਲ੍ਹੇ ਜਾਣ ਦੇ ਆਏ ਬਿਆਨ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਲਾਕੇ ਨੂੰ ਹਰ ਪਾਸਿਓਂ ਆਉਣ ਵਾਲੇ ਰਸਤੇ ਸੀਲ ਕਰਨ ਅਤੇ ਸਰਬੱਤ ਖਾਲਸਾ ਨਾਲ ਸੰਬੰਧਿਤ ਜਥੇਦਾਰਾਂ ਨੂੰ ਤਲਵੰਡੀ ਸਾਬੋ ਪਹੂੰਚਣ ਤੋਂ ਰੋਕੇ ਜਾਣ ਕਾਰਨ ਅੱਜ ਇੱਥੇ

Read Full Story: http://www.punjabinfoline.com/story/26512