Wednesday, June 15, 2016

ਮਾਮਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਕੰਪਲੈਕਸ ਵਿੱਚ ਹੋ ਰਹੀਆਂ ਚੋਰੀਆਂ ਦਾ ਤਲਵੰਡੀ ਸਾਬੋ ਪੁਲਿਸ ਨੇ ਇੱਕ ਰਿਵਾਲਵਰ ਤੇ ਅੱਠ ਜ਼ਿੰਦਾ ਕਾਰਤੂਸਾਂ ਸਮੇਤ ਕੀਤਾ ਇੱਕ ਲੈਪਟੌਪ ਬਰਾਮਦ ਡੀ ਐਸ ਪੀ ਤਲਵੰਡੀ ਸਾਬੋ ਨੇ ਪ੍ਰੈਸ ਕਾਨਫਰੰਸ 'ਚ ਦਿੱਤੀ ਜਾਣਕਾਰੀ

\r\n\r\nਤਲਵੰਡੀ ਸਾਬੋ, ੧੫ ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦਾ ਸਾਮਾਨ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਤਲਵੰਡੀ ਸਾਬੋ ਪੁਲਿਸ ਨੇ ਦੋਸ਼ੀ ਪਾਸੋਂ ਇੱਕ ਲਾਇਸੈਂਸੀ ਰਿਵਾਲਵਰ, ਅੱਠ ਜ਼ਿੰਦਾ ਕਾਰਤੂਸ, ਇੱਕ ਲੇਡੀਜ਼ ਪਰਸ, ਇੱਕ ਲੈਪਟੌਪ ਅਤੇ ਇੱਕ ਗਲਾਸ ਕਟਰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।\r\n�

Read Full Story: http://www.punjabinfoline.com/story/26498