Thursday, June 30, 2016

ਫੈਕਟਰੀ ਦੇ ਪ੍ਰਦੂਸਿਤ ਪਾਣੀ ਨਾਲ ਝੋਨੇ ਦੀ ਫਸਲ ਖਰਾਬ ਹੋਈ ਕਿਸਾਨ ਨੇ ਫੈਕਟਰੀ ਦੇ ਪ੍ਰਬੰਧਕਾਂ ਤੇ ਲਾਇਆ ਪ੍ਰਦੂਸਿਤ ਪਾਣੀ ਛੱਡਣ ਦਾ ਦੋਸ

\r\n\r\nਤਲਵੰਡੀ ਸਾਬੋ, 30 ਜੁਨ (ਦਵਿੰਦਰ ਸਿੰਘ ਡੀਸੀ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲੇ ਦੇ ਇੱਕ ਕਿਸਾਨ ਦੀ ਫਸਲ ਵਿੱਚ ਫੈਕਟਰੀ ਦਾ ਪ੍ਰਦੂਸ਼ਤ ਪਾਣੀ ਪੈਣ ਨਾਲ ਕਿਸਾਨ ਦੀ ਪੁੱਤਰਾਂ ਵਾਂਗ ਪਾਲੀ ਝੋਨੇ ਦੀ ਫਸਲ ਸੁੱਕ ਗਈ ਹੈ ਤੇ ਉਸਦਾ ਹਜਾਰਾਂ ਰੁਪਇਆ ਦਾ ਨੁਕਸਾਨ , ਫਸਲ ਤੇ ਕੀਤੀ ਮਿਹਨਤ ਬੇਕਾਰ ਹੋ ਗਈ ਹੈ ਜਿਸ ਤੇ ਕਿਸਾਨ ਨੇ ਢੁਕਵਾਂ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਪੀੜਿਤ ਕ�

Read Full Story: http://www.punjabinfoline.com/story/26533

……ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਉਡੀਕਦੇ ਰਹਿ ਗਏ ਵਰਕਰ ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜਕੇ, ਸੱਜਣ ਗੁਆਢੋਂ ਮੁੜ ਗਏ……!!

\r\n\r\n\r\nਤਲਵੰਡੀ ਸਾਬੋ, 30 ਜੂਨ (ਦਵਿੰਦਰ ਸਿੰਘ ਡੀਸੀ)- ਬੀਤੀ ਕੱਲ੍ਹ ਦੇਰ ਸ਼ਾਮ ਤਲਵੰਡੀ ਸਾਬੋ ਦੇ ਭਾਜਪਾ ਵਰਕਰਾਂ ਵਿੱਚ ਓਸ ਸਮੇਂ ਨਿਰਾਸ਼ਾ ਅਤੇ ਗੁੱਸੇ ਦੀ ਮਿਲੀ ਜੁਲੀ ਲਹਿਰ ਦੌੜ ਗਈ ਜਦੋਂ ਰਾਤ ਸਾਢੇ ਨੌਂ ਵਜੇ ਤੱਕ ਉਡੀਕ ਕਰਨ ਤੋਂ ਬਾਅਦ ਸਥਾਨਕ ਵਰਕਰਾਂ ਨੂੰ ਇਹ ਪਤਾ ਲੱਗਿਆ ਕਿ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਕਮਲ ਨਾਥ ਸ਼ਰਮਾ ਤਾਂ ਗਿਆਨੀ ਗੁਰਮੁਖ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ

Read Full Story: http://www.punjabinfoline.com/story/26532

ਬੀ. ਸੀ ਵਿੰਗ ਅਹੁਦੇਦਾਰ ਅਤੇ ਸੀਨੀਅਰ ਆਗੂ ਵੀ ਵਿਧਾਇਕ ਦੇ ਹੱਕ ਵਿੱਚ ਨਿੱਤਰੇ

\r\nਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਤੇ 2013 ਵਿੱਚ ਦਰਜ ਹੋਏ ਇੱਕ ਕੇਸ ਵਿੱਚ ਕੁਝ ਨਵੇਂ ਇੰਦਰਾਜਾਂ ਤੋਂ ਬਾਦ ਮੀਡੀਆ ਵਿੱਚ ਵਿਰੋਧੀਆਂ ਵੱਲੋਂ ਸ਼ੁਰੂ ਕੀਤੀ ਬਿਆਨਬਾਜੀ ਦੌਰਾਨ ਹਲਕੇ ਦੇ ਸਮੁੱਚੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਵਿਧਾਇਕ ਦੇ ਹੱਕ ਵਿੱਚ ਖੜ੍ਹਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਲੜੀ ਵਿੱਚ ਅੱਜ ਸ਼੍ਰ

Read Full Story: http://www.punjabinfoline.com/story/26531

ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਸਰਬੱਤ ਦੇ ਭਲੇ ਲਈ ਕਰਵਾਇਆ ਧਾਰਮਿਕ ਸਮਾਗਮ ਗੁਰਬਾਣੀ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਅਤਿ ਮੰਦਭਾਗੀਆਂ-ਗਿਆਨੀ ਗੁਰਮੁਖ ਸਿੰਘ

\r\n\r\nਤਲਵੰਡੀ ਸਾਬੋ, 30 ਜੂਨ (ਗੁਰਜੰਟ ਸਿੰਘ ਨਥੇਹਾ)- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੱਲੋਂ ਸਰਬੱਤ ਦੇ ਭਲੇ ਦੇ ਮੰਤਵ ਨੂੰ ਲੈ ਕੇ ਤਖਤ ਸਾਹਿਬ ਦੇ ਨਾਲ ਲੱਗਦੇ ਗੁਰਦੁਆਰਾ ਲਿਖਣਸਰ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲ੍ਹੇ ਭਰ ਦੀਆਂ ਸਿਆਸੀ ਸਖਸ਼ੀਅਤਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂ

Read Full Story: http://www.punjabinfoline.com/story/26530

Wednesday, June 29, 2016

ਨਸ਼ਿਆਂ, ਮਹਿੰਗਾਈ ਤੇ ਬੇਰੁਜਗਾਰੀ ਖਿਲਾਫ ਵਿੱਢੀ ਦਸਤਖਤ ਮੁਹਿੰਮ

ਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਆਮ ਲੋਕਾਂ ਦੇ ਨਾਲ ਨਾਲ ਘਰੇਲੂ ਔਰਤਾਂ ਨੂੰ ਸਮਾਜ ਵਿਚ ਫੈਲੇ ਨਸ਼ਿਆਂ, ਬੇਰੁਜਗਾਰੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਜੜੋਂ ਪੁੱਟਣ ਲਈ ਆਮ ਆਦਮੀ ਪਾਰਟੀ ਮਹਿਲਾ ਵਿੰਗ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਅੱਜ ਖੇਤਰ ਦੇ ਪਿੰਡਾਂ ਭਗਵਾਨਗੜ੍ਹ, ਨਵਾਂ ਪਿੰਡ ਅਤੇ ਕਈ ਹੋਰ ਪਿੰਡਾਂ ਵਿੱਚ ਕੁਆਰਡੀਨੇਟਰ ਜਸਵੀਰ ਕੌ

Read Full Story: http://www.punjabinfoline.com/story/26529

ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਕਾਂਗਰਸ ਦੀ ਸਰਕਾਰ ਬਣੇਗੀ- ਬਲਜਿੰਦਰ ਸਿੰਘ ਬਹਿਮਣ

\r\nਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀਆਂ 2017 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਅੰਦਰ ਅਕਾਲੀ ਦਲ ਦੀ ਸਰਕਾਰ ਨਹੀਂ ਬਣੇਗੀ ਕਿਉਂਕਿ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੰਜਾਨ ਦੀ ਜਨਤਾ ਬੁਰੀ ਤਰ੍ਹਾਂ ਅੱਕ ਚੁੱਕੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੀ ਰਾਹੁਲ ਬ੍ਰਿਗੇਡ ਦੇ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਜੱਟ ਮਹਾਂ ਸ�

Read Full Story: http://www.punjabinfoline.com/story/26528

ਕਿਸਾਨਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ ਪੰਜਾਬ ਦੇ ਮੱਥੇ ਤੇ ਕਲੰਕ-ਸਤਿੰਦਰ ਸਿੱਧੂ।

\r\nਤਲਵੰਡੀ ਸਾਬੋ, 29 ਜੂਨ (ਗੁਰਜੰਟ ਸਿੰਘ ਨਥੇਹਾ)- ਕਿਸੇ ਸਮੇਂ ਦੇਸ਼ ਦੇ ਸਭ ਤੋਂ ਖੁਸ਼ਹਾਲ ਸੂਬਿਆਂ ਵਿੱਚ ਮੰਨੇ ਜਾਂਦੇ ਅਤੇ ਅੰਨ ਪੈਦਾ ਕਰਕੇ ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬ ਵਿੱਚ ਅੱਜ ਨਿੱਤ ਦਿਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਸਮੁੱਚੇ ਪੰਜਾਬ ਦੇ ਮੱਥੇ ਤੇ ਕਲੰਕ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰ ਸਿੱਧੂ ਨ

Read Full Story: http://www.punjabinfoline.com/story/26527

Tuesday, June 28, 2016

ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਨੇ ਹਲਕਾ ਵਿਧਾਇਕ ਸਿੱਧੂ ਵਿਰੁੱਧ ਬਿਆਨਬਾਜੀ ਕਰਨ ਵਾਲਿਆਂ ਨੂੰ ਲਿਆ ਕਰੜੇ ਹੱਥੀਂ

ਤਲਵੰਡੀ ਸਾਬੋ, 28 ਜੂਨ (ਗੁਰਜੰਟ ਸਿੰਘ ਨਥੇਹਾ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਤੇ 2013 ਵਿੱਚ ਦਰਜ ਹੋਏ ਇੱਕ ਕੇਸ ਵਿੱਚ ਸੀਬੀਆਈ ਵੱਲੋਂ ਕੁੱਝ ਨਵੇਂ ਇੰਦਰਾਜ ਦਰਜ ਕਰਨ ਸਬੰਧੀ ਕੁਝ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਤੋਂ ਬਾਅਦ ਜਿੱਥੇ ਕੁਝ ਸਿਆਸੀ ਆਗੂਆਂ ਵੱਲੋਂ ਵਿਧਾਇਕ ਖਿਲਾਫ ਬਿਆਨਬਾਜੀ ਕੀਤੀ ਜਾ ਰਹੀ ਹੈ ਉੱਥੇ ਹਲਕੇ ਦੇ ਅਕ�

Read Full Story: http://www.punjabinfoline.com/story/26526

ਪਵਿੱਤਰ ਗੁਰਬਾਣੀ ਅਤੇ ਕੁਰਾਨ ਦੀ ਬੇਅਦਬੀ ਰੋਕਣ ਵਿੱਚ ਬਾਦਲ ਸਰਕਾਰ ਰਹੀ ਪੂਰੀ ਤਰ੍ਹਾਂ ਫੇਲ-ਭਾਈ ਦਾਦੂਵਾਲ

ਤਲਵੰਡੀ ਸਾਬੋ 28 ਜੂਨ (ਦਵਿੰਦਰ ਸਿੰਘ ਡੀਸੀ)- ਜਿਸ ਵਿਅਕਤੀ ਦੇ ਰਾਜ ਵਿੱਚ ਧਰਮ ਅਤੇ ਧਰਮ ਗ੍ਰੰਥ ਹੀ ਸੁਰੱਖਿਅਤ ਨਾ ਹੋਣ ਉਸ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਇਸੇ ਤਰ੍ਹਾਂ ਦੀਆਂ ਘਟਨਾਵਾਂ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਬਾਦਲ ਸਰਕਾਰ ਦੇ ਰਾਜਕਾਲ ਵਿੱਚ ਹੋ ਰਹੀਆਂ ਹਨ ਜੋ ਕਿ ਪਵਿੱਤਰ ਗੁਰਬਾਣੀ ਅਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂ

Read Full Story: http://www.punjabinfoline.com/story/26525

ਕੈਂਸਰ ਪੀੜਿਤਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਨੇ ਵੰਡੇ ਸਹਾਇਤਾ ਰਾਸ਼ੀ ਦੇ ਚੈੱਕ।

\r\nਤਲਵੰਡੀ ਸਾਬੋ, 28 ਜੂਨ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜਿਤਾਂ ਨੂੰ ਦਿੱਤੀ ਜਾਂਦੀ ਆਰਥਿਕ ਸਹਾਇਤਾ ਲਗਾਤਾਰ ਜਾਰੀ ਹੈ ਤੇ ਇਸੇ ਕੜੀ ਤਹਿਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਵੱਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੈਂਸਰ ਪੀੜਿਤਾਂ ਦੇ ਪਰਿਵਾਰਾਂ ਨੂੰ ਵੀਹ-ਵੀਹ ਹਜ਼ਾਰ ਰੁਪਏ ਦੇ ਕੈਂਸਰ ਸਹਾਇਤਾ ਰਾਸ਼ੀ ਚੈੱਕ ਵੰਡ�

Read Full Story: http://www.punjabinfoline.com/story/26524

Sunday, June 26, 2016

ਹਲਕਾ ਵਿਧਾਇਕ ਸਿੱਧੂ ਨੇ ਤਲਵੰਡੀ ਸਾਬੋ ਦਾ ਕੀਤਾ ਤੂਫਾਨੀ ਦੌਰਾ ਵਰਕਰਾਂ ਨੂੰ ਕਿਹਾ ਕਿ 2017 ਦੀ ਕਰੋ ਤਿਆਰੀ, ਸਭ ਦੇ ਭੁਲੇਖੇ ਕੱਢ ਦਿਆਂਗੇ

\r\n\r\n\r\nਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਤਲਵੰਡੀ ਸਾਬੋ ਦਾ ਤੂਫਾਨੀ ਦੌਰਾ ਕਰਦਿਆਂ ਅਕਾਲੀ ਵਰਕਰਾਂ ਦੇ ਵੱਖ ਵੱਖ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਕਈ ਅਧਿਕਾਰੀਆਂ ਨਾਲ ਸ਼ਹਿਰ ਦੇ ਅਰੰਭੇ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਸਲਾਹ ਮਸ਼ਵਰਾ ਕੀਤਾ।\r\n ਵਿਧਾਇਕ ਨੇ ਇਸ ਮੌਕ

Read Full Story: http://www.punjabinfoline.com/story/26523

ਡੇਰਾ ਦਾਦੂ ਪੰਥੀ ਵਿਖੇ ਹੋਇਆ ਜੱਗ ਤੇ ਭੰਡਾਰਾ

\r\nਤਲਵੰਡੀ ਸਾਬੋ, 26 ਜੂਨ (ਦਵਿੰਦਰ ਸਿੰਘ ਡੀਸੀ)- ਸਥਾਨਕ ਡੇਰਾ ਦਾਦੂ ਪੰਥੀ ਵਿਖੇ ਸੁਰੂ ਕੀਤੀ ਗਈ ਪੰਜ ਧੂਣੀਆਂ ਦੀ ਚੌਥੀ ਤਪੱਸਿਆ ਮਹੰਤ ਬਾਬਾ ਤੁਰਤ ਦਾਸ ਵੱਲੋਂ ਭੋਗ ਮੌਕੇ ਹਵਨ ਜੱਗ ਅਤੇ ਭੰਡਾਰਾ ਕੀਤਾ ਗਿਆ ਜਿਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਵਾਈ।\r\nਬਾਬਾ ਤੁਰਤ ਦਾਸ ਨੇ ਦੱਸਿਆ ਕਿ ਨਗਰ ਦੀ ਸੁਖਸ਼ਾਂਤੀ ਲਈ 41 ਦਿਨਾਂ ਦੀ ਤਪੱਸਿਆਂ ਸੁਰੂ ਕੀਤੀ ਗਈ ਸੀ ਜਿਸ ਵਿੱਚ ਇਲਾਕੇ ਦ�

Read Full Story: http://www.punjabinfoline.com/story/26522

ਆਮ ਆਦਮੀ ਪਾਰਟੀ ਦਾ ਹਾਲ ਨਵ ਵਿਆਹੀ ਦੁਲਹਨ ਵਰਗਾ- ਪਰਮਜੀਤ ਕੌਰ ਗੁਲਸ਼ਨ 2017 ਦੀਆਂ ਚੋਣਾਂ 'ਚ ਯੂਥ ਵਿੰਗ ਅਹਿਮ ਭੂਮਿਕਾ ਨਿਭਾਏਗਾ- ਗੁਲਸ਼ਨ

\r\n\r\nਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਸਾਬਕਾ ਮੈਂਬਰ ਪਾਰਲੀਮੈਟ ਅਤੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਪਰਮਜੀਤ ਕੋਰ ਗੁਲਸਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤੁਲਨਾ ਨਵੀਂ ਵਿਆਹੀ ਦੁਲਹਨ ਨਾਲ ਕਰਦੇ ਕਿਹਾ ਕਿ ਜਿਸ ਤਰ੍ਹਾਂ ਨਵੀ ਵਿਆਹੀ ਦਿਖਾਵਾ ਵੱਧ ਕਰਦੀ ਹੈ ਤੇ ਕੰਮ ਘੱਟ ਕਰਦੀ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੀ ਕੁੱਝ ਅਜਿਹਾ �

Read Full Story: http://www.punjabinfoline.com/story/26521

ਯੂਥ ਵੀਰਾਂਗਨਾਏਂ ਵੱਲੋਂ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਕੱਢੀ ਰੈਲੀ

\r\n\r\nਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)-ਯੂਥ ਵੀਰਾਂਗਨਾਏਂ ਸੰਸਥਾ ਰਜਿ.ਦਿੱਲੀ ਨਾਲ ਸੰਬੰਧਿਤ ਇਕਾਈ ਤਲਵੰਡੀ ਸਾਬੋ ਵੱਲੋਂ ਅੱਜ ਖੇਤਰ ਦੇ ਪਿੰਡ ਚੱਠੇਵਾਲਾ ਵਿਖੇ ਨਸ਼ਿਆਂ, ਭਰੂਣ ਹੱਤਿਆ, ਦਾਜ ਪ੍ਰਥਾ ਅਤੇ ਸਮਾਜ ਵਿੱਚ ਫੈਲੀਆਂ ਅਨੇਕਾਂ ਹੋਰ ਕੁਰੀਤੀਆਂ ਖਿਲਾਫ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ, ਇਸ ਰੈਲੀ ਨੂੰ ਅਕਾਲੀ ਦਲ ਦੀ ਸੀਨੀਅਰ ਮਹਿਲਾ ਯੂਥ ਆਗੂ ਬਲਜਿੰਦਰ ਕੌਰ ਚੱ�

Read Full Story: http://www.punjabinfoline.com/story/26520

ਜੀਤਮਹਿੰਦਰ ਸਿੱਧੂ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦੈ- ਗੁਰਦੀਪ ਬਰਾੜ ਮਲਕਾਣਾ

\r\n\r\nਤਲਵੰਡੀ ਸਾਬੋ, 26 ਜੂਨ (ਗੁਰਜੰਟ ਸਿੰਘ ਨਥੇਹਾ)- ਸੀਬੀਆਈ ਦੁਆਰਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰਨੈਸ਼ਨਲ ਕਸਟਮਰ ਰਿਟੇਲਰ ਮੈਨੇਜਮੈਂਟ ਸਰਵਿਸਜ਼ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਜੁੜੇ 18 ਲੋਕਾਂ ਵਿੱਚ ਸ਼ਾਮਿਲ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਹੁਣ ਨੈਤਿਕਤਾ ਦੇ ਆਧਾਰ \'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ

Read Full Story: http://www.punjabinfoline.com/story/26519

Saturday, June 25, 2016

ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਹਲਕਾ ਵਿਧਾਇਕ ਵੱਲੋਂ ਕੀਤੇ ਘਪਲੇ ਦੇ ਸੰਬੰਧ ਵਿੱਚ ਕੀਤਾ ਜਾਵੇਗਾ ਪੈਦਲ ਰੋਸ ਮਾਰਚ

\r\nਤਲਵੰਡੀ ਸਾਬੋ, 25 ਜੂਨ (ਦਵਿੰਦਰ ਸਿੰਘ ਡੀਸੀ)- ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਅਜੀਤਪਾਲ ਸਿੰਘ ਸੈਕਟਰ ਇੰਚਾਰਜ ਦੀ ਅਗਵਾਈ ਵਿਚ ਇਸ ਮੌਕੇ ਮੈਡਮ ਅਮ੍ਰਿਤਪਾਲ ਕੌਰ ਗਿੱਲ ਵਾਈਸ ਪ੍ਰਧਾਨ ਟ੍ਰੇਡ ਵਿੰਗ ਪੰਜਾਬ ਅਤੇ ਨਰਿੰਦਰਪਾਲ ਭਗਤਾ ਵੱਲੋਂ ਵਿਸ਼ੇਸ਼ ਤੌਰ \'ਤੇ ਸ਼ਿਰਕਤ ਕੀਤੀ। ਇਸ ਮੌਕੇ ਮੈਡਮ ਅਮ੍ਰਿਤਪਾਲ ਕੌਰ ਵੱਲੋਂ ਵਰਕਰਾਂ ਨਾਲ ਪਾਰਟੀ ਦੇ ਸੰਗਠਨ ਢਾਂਚੇ ਦ�

Read Full Story: http://www.punjabinfoline.com/story/26518

ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਹਲਕਾ ਵਿਧਾਇਕ ਵੱਲੋਂ ਕੀਤੇ ਘਪਲੇ ਦੇ ਸੰਬੰਧ ਵਿੱਚ ਕੀਤਾ ਜਾਵੇਗਾ ਪੈਦਲ ਰੋਸ ਮਾਰਚ

\r\nਤਲਵੰਡੀ ਸਾਬੋ, 25 ਜੂਨ (ਦਵਿੰਦਰ ਸਿੰਘ ਡੀਸੀ)- ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਅਜੀਤਪਾਲ ਸਿੰਘ ਸੈਕਟਰ ਇੰਚਾਰਜ ਦੀ ਅਗਵਾਈ ਵਿਚ ਇਸ ਮੌਕੇ ਮੈਡਮ ਅਮ੍ਰਿਤਪਾਲ ਕੌਰ ਗਿੱਲ ਵਾਈਸ ਪ੍ਰਧਾਨ ਟ੍ਰੇਡ ਵਿੰਗ ਪੰਜਾਬ ਅਤੇ ਨਰਿੰਦਰਪਾਲ ਭਗਤਾ ਵੱਲੋਂ ਵਿਸ਼ੇਸ਼ ਤੌਰ \'ਤੇ ਸ਼ਿਰਕਤ ਕੀਤੀ। ਇਸ ਮੌਕੇ ਮੈਡਮ ਅਮ੍ਰਿਤਪਾਲ ਕੌਰ ਵੱਲੋਂ ਵਰਕਰਾਂ ਨਾਲ ਪਾਰਟੀ ਦੇ ਸੰਗਠਨ ਢਾਂਚੇ ਦ�

Read Full Story: http://www.punjabinfoline.com/story/26517

ਅਕਾਲੀ ਅਤੇ ਕਾਂਗਰਸੀ ਇੱਕੋ ਥਾਲੀ ਦੇ ਚੱਟੇ ਵੱਟੇ- ਪ੍ਰਿੰ. ਨਰਿੰਦਰ ਪਾਲ ਭਗਤਾ

\r\n\r\nਤਲਵੰਡੀ ਸਾਬੋ, 25 ਜੂਨ (ਗੁਰਜੰਟ ਸਿੰਘ ਨਥੇਹਾ)- ਵੱਡੇ ਵੱਡੇ ਉਜਾਗਰ ਹੋ ਰਹੇ ਘਪਲਿਆਂ ਤੋਂ ਜੱਗ ਜ਼ਾਹਿਰ ਹੈ ਕਿ ਇਹਨਾਂ ਘਪਲਿਆਂ ਨੂੰ ਰਾਜਨੀਤਿਕ ਸਰਪ੍ਰਸਤੀ ਪ੍ਰਾਪਤ ਹੈ, ਜਿਸ ਵਿੱਚ ਸਾਰੀਆਂ ਹੀ ਵਿਸਥਾਪਿਤ ਰਾਜਨੀਤਿਕ ਪਾਰਟੀਆਂ ਘਿਓ-ਖਿਚੜੀ ਹਨ। ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ ਬੀ ਆਈ ਵੱਲੋਂ ਜੋ ਕੇਸ ਤਲਵੰਡੀ ਸਾਬੋ ਦੇ ਹਲਕਾ ਵਿਧਾਇਕ ਸ. ਜੀਤ ਮਹਿੰਦਰ ਸਿੰਘ ਸਿੱਧੂ ਦੇ ਖਿਲਾਫ

Read Full Story: http://www.punjabinfoline.com/story/26516

Friday, June 24, 2016

'ਆਪ' ਵੱਲੋਂ ਵਿੱਢੀ ਮੁਹਿੰਮ ਜ਼ੋਰਾਂ 'ਤੇ ਪਿੰਡਾਂ ਦੀਆਂ ਔਰਤਾਂ ਨੂੰ ਕੀਤਾ ਜਾ ਰਿਹਾ ਹੈ ਨਸਿਆਂ, ਮਹਿੰਗਾਈ ਤੋਂ ਜਾਗਰੂਕ

\r\n\r\n\r\nਤਲਵੰਡੀ ਸਾਬੋ, 24 ਜੂਨ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਵੱਲੋਂ ਨਸ਼ਿਆਂ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਅੱਜ ਹਲਕੇ ਦੇ ਪਿੰਡ ਗੁਰੂਸਰ ਵਿਖੇ ਪਾਰਟੀ ਦੀ ਹਲਕਾ ਤਲਵੰਡੀ ਸਾਬੋ ਤੋਂ ਲਗਾਈ ਗਈ ਕੁਆਰਡੀਨੇਟਰ ਜਸਵੀਰ ਕੌਰ ਦੁਆਰਾ ਇਸ ਮੁਹਿੰਮ ਤਹਿਤ ਘਰ-ਘਰ ਜਾ ਕੇ ਮਹਿਲਾਵਾਂ ਨਾਲ ਨਿੱਜੀ ਸੰਪਰਕ ਬਣਾ ਕੇ ਉਹਨਾਂ ਨੂੰ ਨਸ਼ਿਆ�

Read Full Story: http://www.punjabinfoline.com/story/26515

ਮੋਦੀ ਸਰਕਾਰ ਯੋਗ ਛੱਡ ਕੇ ਪੰਜਾਬ ਦੀ ਕਿਸਾਨੀ ਵੱਲ ਧਿਆਨ ਦੇਵੇ- ਖੁਸ਼ਦੀਪ ਗਿੱਲ ਉੜਤਾ ਪੰਜਾਬ ਫਿਲਮ ਨੇ ਕੀਤਾ ਬਾਦਲਾਂ ਦਾ ਚਿਹਰਾ ਨੰਗਾ-ਖੁਸ਼ਦੀਪ ਗਿੱਲ

\r\n\r\nਤਲਵੰਡੀ ਸਾਬੋ-24 ਜੂਨ (ਦਵਿੰਦਰ ਸਿੰਘ ਡੀ ਸੀ)- ਅਰੁਣ ਜੇਤਲੀ ਵੱਲੋਂ ਵੱਲੋਂ ਕਿਸਾਨਾਂ ਪ੍ਰਤੀ ਦਿੱਤੇ ਸ਼ਰਮਸ਼ਾਰ ਬਿਆਨ ਨੇ ਸਰਕਾਰ ਦਾ ਿਚਹਰਾ ਨੰਗਾ ਕਰ ਕੇ ਰੱਖ ਦਿੱਤਾ ਹੈ ਜਿਸਦਾ ਖਮਿਆਜ਼ਾ ਆਉਣ ਵਾਲੀਆਂ 2017 ਦੀਆਂ ਚੋਣਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੂੰ ਭੁਗਤਣਾ ਪਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਨਐਸਯੂਆਈ ਜ਼ਿਲ੍ਹਾ ਬਠਿੰਡਾ ਦੇ ਵਾਈਸ ਪ੍ਰਧਾਨ ਖੁਸ਼ਦੀਪ ਗਿੱਲ ਨੇ ਪੱਤਰਕਾਰਾਂ �

Read Full Story: http://www.punjabinfoline.com/story/26514

ਪੁਲਿਸ ਦੀ ਭਰਤੀ ਲਈ ਲੜਕੇ-ਲੜਕੀਆਂ ਵਿੱਚ ਉਤਸ਼ਾਹ ਤਲਵੰਡੀ ਸਾਬੋ ਦੇ ਗੁਰੁ ਕਾਸ਼ੀ ਕਾਲਜ ਦੇ ਖੇਡ ਸਟੇਡੀਅਮ ਵਿੱਚ ਕਰ ਰਹੇ ਨੇ ਵਿਦਿਆਰਥੀ ਅਭਿਆਸ

\r\n\r\nਤਲਵੰਡੀ ਸਾਬੋ, 24 ਜੂਨ (ਗੁਰਜੰਟ ਸਿੰਘ ਨਥੇਹਾ)- ਉਪ ਮੰਡਲ ਤਲਵੰਡੀ ਸਾਬੋ ਦੇ ਲੜਕੇ-ਲੜਕੀਆਂ ਵਿੱਚ ਪੁਲਿਸ ਦੀ ਭਰਤੀ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਤਲਵੰਡੀ ਸਾਬੋ ਦੇ ਗੁਰੂ ਕਾਸ਼ੀ ਕਾਲਜ ਤੇ ਦਸ਼ਮੇਸ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਉਕਤ ਲੜਕੇ ਲੜਕੀਆਂ ਲਈ ਅਭਿਆਸ ਕਰਨ ਲਈ ਕੇਂਦਰ ਬਿੰਦੂ ਬਣਿਆ ਹੋਇਆ ਹੈ। ਅਭਿਆਸ ਕਰਵਾ ਰਹੇ ਕੋਚ ਰਾਕੇਸ਼ ਤੇ ਗੁਰਤੇਜ ਸਿੰਘ ਨੇ ਦੱਸਿਆ �

Read Full Story: http://www.punjabinfoline.com/story/26513

Thursday, June 23, 2016

ਤੇ ਆਖਿਰ ਸਰਬੱਤ ਖਾਲਸਾ ਦਾ ਕੰਟਰੋਲ ਰੂਮ ਤਲਵੰਡੀ ਸਾਬੋ ਵਿੱਚ ਨਾ ਖੁੱਲਣ ਦਿੱਤਾ ਗਿਆ। ਤਲਵੰਡੀ ਸਾਬੋ ਨਾਲ ਲੱਗਦੇ ਦਾਦੂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਖੋਲਿਆ ਆਰਜੀ ਦਫਤਰ। ਸਾਰਾ ਦਿਨ ਤਲਵੰਡੀ ਸਾਬੋ ਅਤੇ ਸ਼ਹਿਰ ਨੂੰ ਆਉਣ ਵਾਲੇ ਸਾਰੇ ਰਾਸਤਿਆਂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰੀ ਰੱਖਿਆ।

ਤਲਵੰਡੀ ਸਾਬੋ, 23 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੀ ਕੱਲ੍ਹ ਸਰਬੱਤ ਖਾਲਸਾ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਦਾ ਦਫਤਰ ਖੋਲ੍ਹੇ ਜਾਣ ਦੇ ਆਏ ਬਿਆਨ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਲਾਕੇ ਨੂੰ ਹਰ ਪਾਸਿਓਂ ਆਉਣ ਵਾਲੇ ਰਸਤੇ ਸੀਲ ਕਰਨ ਅਤੇ ਸਰਬੱਤ ਖਾਲਸਾ ਨਾਲ ਸੰਬੰਧਿਤ ਜਥੇਦਾਰਾਂ ਨੂੰ ਤਲਵੰਡੀ ਸਾਬੋ ਪਹੂੰਚਣ ਤੋਂ ਰੋਕੇ ਜਾਣ ਕਾਰਨ ਅੱਜ ਇੱਥੇ

Read Full Story: http://www.punjabinfoline.com/story/26512

Wednesday, June 22, 2016

10 ਨਵੰਬਰ ਦੇ ਸਰਬੱਤ ਖਾਲਸਾ ਦਾ ਕੰਟਰੋਲ ਰੂਮ ਅੱਜ ਖੁੱਲੇਗਾ ਤਲਵੰਡੀ ਸਾਬੋ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਤਖਤ ਸਾਹਿਬਾਨਾਂ ਦੇ ਜਥੇਦਾਰ ਕਰਨਗੇ ਦਫਤਰ ਦਾ ਉਦਘਾਟਨ

ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਵਿੱਚ ਬੀਤੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੌਰਾਨ ਦੋ ਸਿੱਖਾਂ ਨੌਜਵਾਨਾਂ ਦੀ ਸ਼ਹੀਦੀ ਉਪਰੰਤ ਸਿੱਖ ਜਥੇਬੰਦੀਆਂ ਤੇ ਸੰਗਤ ਵੱਲੋਂ ਚੱਬਾ ਵਿਖੇ ਬੁਲਾਏ ਸਰਬੱਤ ਖਾਲਸਾ ਦੌਰਾਨ ਥਾਪੇ ਵੱਖ-ਵੱਖ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋਂ ਅਤੇ ਸਰਬੱਤ ਖਾਲ�

Read Full Story: http://www.punjabinfoline.com/story/26511

ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ 'ਤੇ ਸਿੱਖ ਜਥੇਬੰਦੀਆਂ ਨੇ ਮਨਾਇਆ ਗੱਤਕਾ ਦਿਵਸ ਹਿੰਦੂਵਾਦ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦਾਹੜੇ ਨੂੰ ਜਾਣਬੁੱਝ ਕੇ ਯੋਗਾ ਦਿਵਸ ਵਜੋਂ ਚੁਣਿਆ-ਜ਼ਿਲ੍ਹਾ ਪ੍ਰਧਾਨ ਮਾਨ ਦਲ

ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਸਮੁੱਚੇ ਭਾਰਤ ਅੰਦਰ ਹਿੰਦੂ ਜਥੇਬੰਦੀਆਂ ਅਤੇ ਸੂਬਾ ਸਰਕਾਰਾਂ ਵੱਲੋਂ 21 ਜੂਨ ਨੂੰ ਕੌਮੀ ਪੱਧਰ \'ਤੇ ਯੋਗਾ ਦਿਵਸ ਵਜੋਂ ਮਨਾਉਣ ਦੇ ਬਰਾਬਰ ਸਰਬੱਤ ਖਾਲਸਾ ਵੱਲੋਂ ਬੀਤੇ ਸਮੇਂ ਵਿੱਚ ਚੁਣੇ ਜਥੇਦਾਰਾਂ ਅਤੇ ਸਮੁੱਚੀਆਂ ਧਿਰਾਂ ਵੱਲੋਂ ਯੋਗਾ ਦਿਵਸ ਦੇ ਬਰਾਬਰ ਸਿੱਖਾਂ ਦੇ ਛੇਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸ�

Read Full Story: http://www.punjabinfoline.com/story/26510

ਨਸ਼ਿਆਂ, ਮਹਿੰਗਾਈ ਅਤੇ ਬੇਰੁਜ਼ਗਾਰੀ ਖਿਲਾਫ ਵਿੱਢੀ 'ਆਪ' ਨੇ ਮੁਹਿੰਮ

ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਵੱਲੋਂ ਨਸ਼ਿਆਂ, ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਅੱਜ ਹਲਕਾ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਕੌਰ ਜਗਾ ਦੇ ਘਰ ਤੋਂ ਸ਼ੁਰੂਆਤ ਕੀਤੀ ਗਈ। \r\nਇਸ ਮੁਹਿੰਮ ਦ�

Read Full Story: http://www.punjabinfoline.com/story/26509

ਆਪ ਦੇ ਯੂਥ ਆਗੂ ਗੁਰਦੀਪ ਸਿੰਘ ਬਰਾੜ ਮਲਕਾਣਾ ਨੂੰ ਕੀਤਾ ਲੋਕ ਸਭਾ ਬਠਿੰਡਾ ਦਾ ਯੂਥ ਵਾਈਸ ਪ੍ਰਧਾਨ ਨਿਯੁਕਤ

ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਆਮ ਆਦਮੀ ਯੂਥ ਵਿੰਗ ਦਾ ਪੰਜਾਬ ਲੇਵਲ ਦਾ ਢਾਂਚਾ ਤਿਆਰ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਆਗੂ ਗੁਰਦੀਪ ਬਰਾੜ ਮਲਕਾਣਾ ਦੀ ਮਿਹਨਤ ਤੇ ਪਾਰਟੀ ਵਿੱਚ ਵਫਾਦਾਰੀ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਦਾ ਯੂਥ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋ ਇਲਾਵਾ ਯੂਥ ਇੰਚਾਰਜ ਸੋਨੀ ਸੁਖਲੱਧੀ ਨੂੰ ਬਠਿ�

Read Full Story: http://www.punjabinfoline.com/story/26508

ਪਵਿੱਤਰ ਸ਼ਹਿਰ ਤਲਵੰਡੀ ਸਾਬੋ ਦੀ ਹਰ ਗਲੀ 'ਚ ਵਿਕ ਰਹੀ ਹੈ 'ਸ਼ਰਾਬ'

\r\n\r\nਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਦੀ ਮਹਾਨਤਾ ਦੇ ਮੱਦੇ ਨਜ਼ਰ ਕਾਂਗਰਸ ਦੀ ਸਰਕਾਰ ਵੱਲੋਂ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇ ਕੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਸ਼ਹਿਰ ਤੋਂ ਬਾਹਰ ਰੱਖੇ ਜਾਣ ਦੇ ਹੁਕਮਾਂ ਦੇ ਬਾਵਜ਼ੂਦ ਸ਼ਹਿਰ ਦੀਆਂ ਗਲੀਆਂ ਵਿੱਚ ਸ਼ਰੇਆਮ ਹੋ ਰਹੀ ਸ਼ਰਾਬ ਦੀ ਨਜਾਇਜ਼ ਵਿਕਰੀ ਕਾਰਨ ਸਥਾਨਕ ਪੁਲਿਸ ਪ੍ਰਸ਼ਾਸ਼

Read Full Story: http://www.punjabinfoline.com/story/26507

Tuesday, June 21, 2016

ਬਾਰ੍ਹਾਂ ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਨੇ ਅਕਾਲੀ ਸਰਪੰਚ ਕੀਤਾ ਕਾਬੂ। ਸੱਤਾ ਦੇ ਨੇੜੂ ਸਰਪੰਚ ਉੱਪਰ ਕੈਨੇਡਾ ਭੇਜਣ ਦੇ ਨਾਮ ਉੱਪਰ ਠੱਗੀ ਮਾਰਨ ਦਾ ਦੋਸ਼ ਪੀੜਿਤ ਵੱਲੋਂ ਆਰਟੀਆਈ ਮੰਗਣ ਤੇ ਪੁਲਿਸ ਹਰਕਤ 'ਚ ਆਈ

ਤਲਵੰਡੀ ਸਾਬੋ, 21 ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮਾਈਸਰ ਮੁਹੱਲੇ ਦੇ ਵਸਨੀਕ ਇੱਕ ਵਿਦਿਆਰਥੀ ਵੱਲੋਂ ਪੁਖਤਾ ਸਬੂਤਾਂ ਸਮੇਤ ਦਿੱਤੇ ਬਿਆਨਾਂ \'ਤੇ ਬਾਰ੍ਹਾਂ ਲੱਖ ਰੁਪਏ ਦੀ ਠੱਗੀ ਮਾਰਨ ਦਾ ਪਰਚਾ ਦਰਜ਼ ਕਰਨ ਤੋਂ ਸਵਾ ਦੋ ਮਹੀਨੇ ਬਾਅਦ ਅਵੇਸਲੀ ਹੋਈ ਤਲਵੰਡੀ ਸਾਬੋ ਪੁਲਿਸ ਨੂੰ ਆਖਿਰ ਸੱਤਾ ਦੇ ਨੇੜੂ ਇੱਕ ਅਕਾਲੀ ਸਰਪੰਚ ਨੂੰ ਉਦੋਂ ਗ੍ਰਿਫਤਾਰ ਕਰਨਾ ਪੈ ਗਿਆ ਜਦੋਂ ਪੀੜਿਤ ਵਿਦਿਆਰਥੀ ਨ�

Read Full Story: http://www.punjabinfoline.com/story/26506

Sunday, June 19, 2016

ਯੋਗਾ ਕਰਨ ਨਾਲ ਬਿਮਾਰੀਆਂ ਖੰਭ ਲਾ ਉੱਡ ਜਾਦੀਆਂ ਹਨ-ਡਾ: ਭਾਰਦਵਾਜ 21 ਜੂਨ ਨੂੰ ਮਨਾਉਣ ਵਾਲੇ ਯੋਗਾ ਦਿਵਸ ਦੀਆਂ ਤਿਆਰੀਆਂ ਮਕੁੰਮਲ

\r\n\r\nਤਲਵੰਡੀ ਸਾਬੋ, 19 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਆਯੂਰਵੈਦ ਵਿਭਾਗ ਦੇ ਬਠਿੰਡਾ ਦੇ ਜਿਲ੍ਹਾ ਆਯੂਰਵੈਦ ਮੁਖੀ ਤੇ ਯੂਨਾਨੀ ਅਫਸਰ ਸਮਰਾਟ ਵਿਕਰਮ ਸਾਈਗਲ ਦੇ ਦਿਸ਼ਾ ਨਿਰਦੇਸਾਂ ਤੇ 21 ਜੂਨ ਨੂੰ ਤਲਵੰਡੀ ਸਾਬੋ ਵਿੱਚ ਰਾਸ਼ਟਰੀ ਯੋਗਾ ਦਿਵਸ ਮਨਾਉਣ ਦੀਆਂ ਤਿਆਰੀਆਂ ਮਕੁੰਮਲ ਕਰ ਲਈਆਂ ਹਨ। ਦਿਵਸ ਦੀਆਂ ਤਿਆਰੀਆਂ ਬਾਰੇ ਡਾ. ਰਾਵਿੰਦਰ ਭਾਰਦਵਾਜ, ਡਾ. ਯੋਗੇਸ਼ ਗੋਇਲ ਤੇ ਡਾ. ਅਖਿਲੇਸ਼ ਜੀ ਨੇ ਦ

Read Full Story: http://www.punjabinfoline.com/story/26505

ਨਿਰਮਾਣ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਹੋਈ ਜਾਗਰੂਕਤਾ ਮੀਟਿੰਗ ਸਰਕਾਰ ਪਾਸੋਂ ਕੀਤੀ ਲੇਬਰ ਸ਼ੈੱਡ ਦੀ ਮੰਗ

\r\n\r\nਤਲਵੰਡੀ ਸਾਬੋ, 19 ਜੂਨ (ਗੁਰਜੰਟ ਸਿੰਘ ਨਥੇਹਾ)- ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਮਜ਼ਦੂਰ ਵਰਗ ਨੂੰ ਜਾਗਰੂਕ ਕਰਨ ਲਈ ਅੱਜ ਖੇਤਰ ਦੇ ਮਜ਼ਦੂਰਾਂ ਦੀ ਬਣੀ ਮਜ਼ਦੂਰ ਯੂਨੀਅਨ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ, ਇਸ ਮੀਟਿੰਗ ਵਿੱਚ ਮਜ਼ਦੂਰਾਂ ਨੂੰ ਉਹਨਾਂ ਦੀਆਂ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਵਿ

Read Full Story: http://www.punjabinfoline.com/story/26504

ਇਨਕਲਾਬੀ ਨੌਜਵਾਨ ਸਭਾ ਨੇ ਚਲਾਈ ਦਸਤਖਤ ਮਹਿੰਮ ਰੁਜ਼ਗਾਰ ਦਾ ਅਧਿਕਾਰ ਕਾਨੂੰਨ ਬਣਾਉਣ ਦੀ ਕੀਤੀ ਮੰਗ

\r\n\r\nਤਲਵੰਡੀ ਸਾਬੋ, 19 ਜੂਨ (ਗੁਰਜੰਟ ਸਿੰਘ ਨਥੇਹਾ)- ਇਨਕਲਾਬੀ ਨੌਜਵਾਨ ਸਭਾ ਪੰਜਾਬ ਨੇ ਨੌਜਵਾਨਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ \'ਤੇ ਹੱਲ ਕਰਵਾਉਂਣ ਲਈ ਸੰਘਰਸ਼ ਵਿੱਢ ਦਿੱਤਾ ਹੈ ਬਠਿੰਡਾ ਜਿਲ੍ਹਾ ਦੇ ਪਿੰਡ ਸੀਂਗੋ ਮੰਡੀ ਦੀ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੀ ਇਕਾਈ ਨੇ ਸੀਂਗੋ ਮੰਡੀ ਦੇ ਚੌਂਕ ਤੋਂ ਰੁਜ਼ਗਾਰ ਦਾ ਅਧਿਕਾਰ ਕਾਨੂੰਨ ਬਣਾਉਣ ਲਈ ਮੰਡੀ ਦੇ ਚੌਂਕ ਤੋਂ ਦਸਤਖਤ ਮੁਹਿੰਮ ਦੀ ਸ਼�

Read Full Story: http://www.punjabinfoline.com/story/26503

Saturday, June 18, 2016

ਅਕਾਲੀ ਭਾਜਪਾ ਸਰਕਾਰ ਨੇ ਕੀਤਾ ਪੰਜਾਬ ਨੂੰ ਬਰਬਾਦ-ਖੁਸ਼ਦੀਪ ਗਿੱਲ ਐਨਐਸਯੂਆਈ ਹਰ ਸਮੇਂ ਕੈਪਟਨ ਦੇ ਨਾਲ-ਗਿੱਲ

\r\n\r\n\r\nਤਲਵੰਡੀ ਸਾਬੋ, 18 ਜੂਨ (ਗੁਰਜੰਟ ਨਥੇਹਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਡੇ-ਵੱਡੇ ਘਪਲੇ ਕਰ ਰਹੀ ਹੈ ਉਹਨਾਂ ਘਪਲਿਆਂ ਨੂੰ ਰੋਕਣ ਲਈ ਤੇ ਪੰਜਾਬ ਦੀ ਡੁਬਦੀ ਜਾ ਰਹੀ ਕਿਸ਼ਤੀ ਨੂੰ ਸੱਤਾਧਾਰੀ ਸਰਕਾਰ ਦੇ ਘਪਲਿਆਂ ਤੋਂ ਬਚਾਉਣ ਲਈ ਕੀਤੀ ਗਈ ਲੰਬੀ ਰੈਲੀ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਨ ਐਸ ਯੂ ਆਈ ਜ਼ਿਲਾ ਬਠਿੰਡਾ ਦੇ ਵਾਈਸ ਪ੍ਰਧਾ�

Read Full Story: http://www.punjabinfoline.com/story/26502

21 ਲੱਖ ਰੁਪਏ ਦੇ ਸ਼ਗਨ ਸਕੀਮ ਦੇ ਚੈੱਕ ਵਿਧਾਇਕ ਸਿੱਧੂ ਨੇ ਲਾਭਪਾਤਰੀਆਂ ਨੂੰ ਕੀਤੇ ਤਕਸੀਮ।

\r\nਤਲਵੰਡੀ ਸਾਬੋ, 18 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਬੀਤੇ ਸਮਿਆਂ ਵਿੱਚ ਸ਼ੁਰੂ ਕੀਤੀਆਂ ਸਮਾਜ ਭਲਾਈ ਦੀਆਂ ਸਕੀਮਾਂ ਦੀ ਲੜੀ ਵਿੱਚ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਉਪਰੰਤ ਦਿੱਤੀ ਜਾਣ ਵਾਲ਼ੀ ਸ਼ਗਨ ਸਕੀਮ ਅਧੀਨ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਦੇ ਕਰੀਬ 21 ਲੱਖ ਰੁਪਏ ਦੇ ਚੈੱਕ ਅੱਜ ਹਲਕਾ ਵਿਧਾਇਕ ਸ੍ਰ. ਜੀਤਮਹਿੰਦਰ ਸਿੰਘ ਸਿੱਧੂ ਨੇ ਆਪਣੇ ਦਫਤਰ ਵਿਖੇ ਹਲਕ

Read Full Story: http://www.punjabinfoline.com/story/26501

Wednesday, June 15, 2016

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਬੱਸ ਸਾਲਾਸਰ ਧਾਮ ਲਈ ਰਵਾਨਾ।

\r\n\r\n\r\nਤਲਵੰਡੀ ਸਾਬੋ, 15 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਵੱਖ ਵੱਖ ਧਰਮਾਂ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਦੇ ਮਕਸਦ ਨਾਲ ਆਰੰਭੀ ਗਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਅੱਜ ਇੱਕ ਬੱਸ ਹਿੰਦੂਆਂ ਦੇ ਪ੍ਰਸਿੱਧ ਧਾਰਮਿਕ ਸਥਾਨ ਸਾਲਾਸਰ ਧਾਮ ਲਈ ਹਲਕਾ ਤਲਵੰਡੀ ਸਾਬੋ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਪੱਕਾ ਕਲਾ�

Read Full Story: http://www.punjabinfoline.com/story/26500

ਕਥਿਤ ਸਿਆਸੀ ਦਬਾਅ ਅਧੀਨ ਹੋਈ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਦੀ ਬਦਲੀ ਰੁਕਵਾਉਣ ਲਈ ਵਫਦ ਵੱਲੋਂ ਪ੍ਰਧਾਨ ਐਸ ਜੀ ਪੀ ਸੀ ਨੂੰ ਦਿੱਤਾ ਗਿਆ ਮੰਗ ਪੱਤਰ ਸਿਆਸੀ ਦਬਾਅ ਨਹੀਂ ਸਗੋਂ ਵਧੀਆ ਸੇਵਾਵਾਂ ਦੇਣ ਕਰਕੇ ਤਰੱਕੀ ਦਿੱਤੀ ਗਈ ਹੈ- ਪ੍ਰਧਾਨ ਅਵਤਾਰ ਸਿੰਘ

\r\n\r\n\r\nਤਲਵੰਡੀ ਸਾਬੋ, 15 ਜੂਨ (ਗੁਰਜੰਟ ਸਿੰਘ ਨਥੇਹਾ)- ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੈਨੇਜਰ ਭਾਈ ਚਰਨ ਸਿੰਘ ਜੀ ਕਥਿਤ ਸਿਆਸੀ ਦਬਾਅ ਦੇ ਚਲਦਿਆਂ ਪਿਛਲੇ ਦਿਨੀਂ ਹੋਈ ਬਦਲੀ ਨੂੰ ਰੁਕਵਾਉਣ ਸੰਬੰਧੀ ਸਥਾਨਕ ਸਿੱਖ ਸੰਗਤਾਂ ਦੇ ਵਿੱਕ ਵਫਦ ਵੱਲੋਂ ਸ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਉਹਨਾਂ ਦੀ ਰਿਹਾਇਸ਼ \'ਤੇ ਲੁਧਿਆਣਾ ਵਿਖੇ ਮਿਲ ਕੇ ਉਕਤ ਮੈਨਜੇਰ ਨ�

Read Full Story: http://www.punjabinfoline.com/story/26499

ਮਾਮਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਕੰਪਲੈਕਸ ਵਿੱਚ ਹੋ ਰਹੀਆਂ ਚੋਰੀਆਂ ਦਾ ਤਲਵੰਡੀ ਸਾਬੋ ਪੁਲਿਸ ਨੇ ਇੱਕ ਰਿਵਾਲਵਰ ਤੇ ਅੱਠ ਜ਼ਿੰਦਾ ਕਾਰਤੂਸਾਂ ਸਮੇਤ ਕੀਤਾ ਇੱਕ ਲੈਪਟੌਪ ਬਰਾਮਦ ਡੀ ਐਸ ਪੀ ਤਲਵੰਡੀ ਸਾਬੋ ਨੇ ਪ੍ਰੈਸ ਕਾਨਫਰੰਸ 'ਚ ਦਿੱਤੀ ਜਾਣਕਾਰੀ

\r\n\r\nਤਲਵੰਡੀ ਸਾਬੋ, ੧੫ ਜੂਨ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦਾ ਸਾਮਾਨ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਤਲਵੰਡੀ ਸਾਬੋ ਪੁਲਿਸ ਨੇ ਦੋਸ਼ੀ ਪਾਸੋਂ ਇੱਕ ਲਾਇਸੈਂਸੀ ਰਿਵਾਲਵਰ, ਅੱਠ ਜ਼ਿੰਦਾ ਕਾਰਤੂਸ, ਇੱਕ ਲੇਡੀਜ਼ ਪਰਸ, ਇੱਕ ਲੈਪਟੌਪ ਅਤੇ ਇੱਕ ਗਲਾਸ ਕਟਰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।\r\n�

Read Full Story: http://www.punjabinfoline.com/story/26498

Tuesday, June 14, 2016

ਕਿਸੇ ਵੱਡੀ ਅਣਹੋਣੀ ਦੀ ਉਡੀਕ 'ਚ ਹੈ ਤਲਵੰਡੀ ਸਾਬੋ ਦਾ ਸਿਵਲ ਹਸਪਤਾਲ

\r\n\r\nਤਲਵੰਡੀ ਸਾਬੋ, 14 ਜੂਨ (ਗੁਰਜੰਟ ਸਿੰਘ ਨਥੇਹਾ)- ਡਾਕਟਰਾਂ ਦੀ ਗਾਟ ਕਾਰਨ ਨਿੱਤ ਚਰਚਾ ਵਿੱਚ ਆ ਰਹੇ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਪ੍ਰਸ਼ਾਸ਼ਨ ਵੱਲੋਂ ਆਪਣੀ ਮਿਆਦ ਵਿਹਾਅ ਚੁੱਕੇ ਫਾਇਰ ਸੇਫਟੀ ਸਿਲੰਡਰਾਂ ਦੀ ਅਣਦੇਖੀ ਕਿਸੇ ਵੀ ਸਮੇਂ ਹਸਪਤਾਲ ਵਿੱਚ ਕੰਮ ਕਰਦੇ ਅਮਲੇ ਅਤੇ ਇਲਾਜ਼ ਲਈ ਦਾਖਲ ਮਰੀਜ਼ਾਂ ਦੀ ਜਾਨ ਜੋਖਮ ਵਿੱਚ ਪਾ ਸਕਦੀ ਹੈ।\r\nਜ਼ਿਕਰਯੋਗ ਹੈ ਕਿ ਸਥਾਨਕ ਸਿਵਲ ਹਸਪਤਾਲ

Read Full Story: http://www.punjabinfoline.com/story/26497

ਤਲਵੰਡੀ ਸਾਬੋ ਨਗਰ ਪੰਚਾਇਤ ਦੇ ਨਵੇਂ ਕਾਰਜ ਸਾਧਕ ਅਫਸਰ ਨੇ ਸਭਾਲਿਆ ਅਹੁਦਾ

\r\n\r\nਤਲਵੰਡੀ ਸਾਬੋ, ੧੪ ਜੂਨ (ਗੁਰਜੰਟ ਸਿੰਘ ਨਥੇਹਾ)-ਸਥਾਨਕ ਨਗਰ ਪੰਚਾਇਤ ਦਫਤਰ ਦੇ ਨਵੇਂ ਆਏ ਕਾਰਜ ਸਾਧਕ ਅਫਸਰ ਸ੍ਰੀ ਭੂਸ਼ਣ ਅਗਰਵਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਦਫਤਰ ਨਾਲ ਸੰਬੰਧਿਤ ਕਿਸੇ ਵੀ ਕੰਮ ਵਿੱਚ ਦੇਰੀ ਬਰਦਾਸਤ ਨਹੀਂ ਕੀਤੀ ਜਾਵੇਗੀ ਅਤੇ ਨਗਰ ਦੀ ਸਫਾਈ ਅਤੇ ਸਟਰੀਟ ਲਾਈਟਾਂ ਵੱਲ ਬਣਦਾ ਧਿਆਨ ਦੇ ਕੇ

Read Full Story: http://www.punjabinfoline.com/story/26496

ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਤਲਵੰਡੀ ਸਾਬੋ ਦੀ ਲੀਡਰਸ਼ਿਪ ਰਹੀ ਨਦਾਰਦ

\r\n\r\nਤਲਵੰਡੀ ਸਾਬੋ, 14 ਜੂਨ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸ਼ਹਿਰੀ ਪ੍ਰਧਾਨ ਬਠਿੰਡਾ ਸ੍ਰੀ ਸਰੂਪ ਚੰਦ ਸਿੰਗਲਾ ਮੁੱਖ ਪਾਰਲੀਮਾਨੀ ਸਕੱਤਰ ਅੱਜ ਭਾਰੀ ਲਾਮ ਲਸ਼ਕਰ ਸਮੇਤ ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਬਣਾਏ ਜਾਣ \'ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਨਤਮਸਤਕ ਹੋਣ ਉਪਰੰਤ ਤਖਤ ਸਾਹਿਬ ਦੇ ਹੈੱਡ ਗ੍ਰੰਥੀ �

Read Full Story: http://www.punjabinfoline.com/story/26495

Monday, June 13, 2016

ਮਾਮਲਾ ਮੋਟਰ ਕੁਨੈਕਸ਼ਨਾਂ 'ਚ ਦੇਰੀ ਦਾ ਕਿਸਾਨਾਂ ਨੇ ਪਾਵਰਕਾਮ ਦੇ ਐਸ ਡੀ ਓ ਦਫ਼ਤਰ ਲਾਇਆ ਧਰਨਾ

\r\n\r\nਤਲਵੰਡੀ ਸਾਬੋ, 13 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਪੰਜ ਏਕੜ ਤੋਂ ਘੱਟ ਜ਼ਮੀਨ ਦੇ ਮਾਲਿਕ ਨੂੰ ਦਿਤੇ ਜਾਣ ਵਾਲੇ ਮੋਟਰ ਕੁਨੈਕਸ਼ਨਾਂ ਵਿੱਚ ਹੋ ਰਹੀ ਬੇਲੋੜੀ ਦੇਰੀ ਤੋਂ ਅੱਕੇ ਕਿਸਾਨਾਂ ਨੇ ਗ਼ਅੱਜ ਐਸ ਡੀ ਓ ਪੰਜਾਬ ਪਾਵਰ ਕਾਰਪੋਰੇਸ਼ਨ ਤਲਵੰਡੀ ਸਾਬੋ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਐਸ ਡੀ ਓ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।\r\nਬਿਨ੍ਹਾਂ �

Read Full Story: http://www.punjabinfoline.com/story/26494

ਕਾਂਗਰਸ ਦੀ ਬਲਾਕ ਪੱਧਰੀ ਹੋਈ ਮੀਟਿੰਗ, 18 ਨੂੰ ਲੰਬੀ ਵਿਖੇ ਧਰਨੇ ਵਿੱਚ ਪਹੁੰਚਣ ਦੀ ਕੀਤੀ ਅਪੀਲ

\r\nਤਲਵੰਡੀ ਸਾਬੋ 13 ਜੂਨ (ਗੁਰਜੰਟ ਸਿੰਘ ਨਥੇਹਾ)-ਕਾਂਗਰਸ ਪਾਰਟੀ ਦੀ ਬਲਾਕ ਤਲਵੰਡੀ ਸਾਬੋ ਦੀ ਮੀਟਿੰਗ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ ਤੇ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਪ੍ਰਧਾਨਗੀ ਹੇਠ ਭਾਈ ਡੱਲ ਸਿੰਘ ਪਾਰਕ ਵਿਖੇ ਹੋਈ। ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਆਪਣੇ ਸੰਬੋਧਨ ਵਿੱਚ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਜੋ ਵੱਡੇ-ਵੱਡੇ ਘੋਟਾਲੇ ਕਰ

Read Full Story: http://www.punjabinfoline.com/story/26493

ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਪੌਦੇ ਲਗਾਕੇ ਮਨਾਇਆ ਵਿਸ਼ਵ ਵਾਤਾਵਰਨ ਦਿਹਾੜਾ ਪੌਦੇ ਲਗਾaਣ ਦੀ ਮੁਹਿੰਮ ਗੁਰੂ ਅਰਜਨ ਦੇਵ ਜੀ ਦੇ ਸ਼ਹਾਦਤ ਨੂੰ ਕੀਤੀ ਸਮਰਪਿਤ ਜੇਕਰ ਨੌਜਵਾਨਾ ਨੇ ਦਿੱਤਾ ਸਾਥ ਤਾਂ ਮੰਡੀ ਦੀ ਦਿੱਖ ਬਦਲ ਦੇਵਾਂਗੇ: ਪ੍ਰਧਾਨ ਸਰਕਾਰ ਨੇ ਨਹੀਂ ਦਿੱਤੀ ਕੋਈ ਗ੍ਰਾਂਟ ਦਰੱਖਤਾਂ ਦੀ ਸਾਂਭ ਸੰਭਾਲ ਲਈ ਸਰਕਾਰੀ ਗ੍ਰਾਂਟ ਦੀ ਕੀਤੀ ਮੰਗ

\r\n\r\n\r\nਤਲਵੰਡੀ ਸਾਬੋ, 3 ਜੂਨ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਦੀ ਸਮਾਜ ਸੇਵਾ ਕਰਨ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੌਮੀ ਸਪੋਰਟਸ ਕਲੱਬ ਵੱਲੋਂ ਮੰਡੀ ਦੇ ਨੌਜਵਾਨਾਂ ਅਤੇ ਇਨਕਲਾਬੀ ਨੌਜਵਾਨ ਸਭਾ ਸੀਂਗੋ ਦੇ ਸਹਿਯੋਗ ਨਾਲ 12 ਜੂਨ ਨੂੰ ਮੰਡੀ ਦੀਆਂ ਸਾਂਝੀਆਂ ਥਾਵਾਂ \'ਤੇ 150 ਤੋਂ ਵੱਧ ਪੌਦੇ ਲਗਾਕੇ ਵਿਸ਼ਵ ਵਾਤਾਵਰਨ ਦਿਹਾੜਾ ਮਨਾਇਆ ਗਿਆ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਾਣਕਾ�

Read Full Story: http://www.punjabinfoline.com/story/26492

Friday, June 10, 2016

ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰ ਦੀ ਚੋਣ ਵਿੱਚ ਸੀਨਅਰ ਅਕਾਲੀ ਆਗੂ ਮੋਹਣ ਸਿੰਘ ਮਿਰਜੇਆਣਾ ਟਾਸ ਦੌਰਾਨ ਰਹੇ ਜੇਤੂ

\r\n\r\nਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਖੇਤੀਬਾੜੀ ਵਿਕਾਸ ਬੈਂਕ (ਪੀ ਏ ਡੀ ਬੀ) ਦੇ ਡਾਇਰੈਕਟਰਾਂ ਦੀਆਂ ਹੋ ਰਹੀਆਂ ਚੋਣਾਂ ਵਿੱਚ ਜੋਨ ਨੰਬਰ ਸੱਤ ਦੀ ਚੋਣ ਅੱਜ ਤਲਵੰਡੀ ਸਾਬੋ ਦੇ ਖੇਤੀਬਾੜੀ ਵਿਕਾਸ ਬੈਂਕ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜਿਰੀ ਵਿੱਚ ਕਰਵਾਈ ਗਈ ਜਿਸ ਵਿੱਚ ਡਾਇਰੈਕਟਰ ਦੀ ਚੋਣ ਲਈ ਇਲਾਕੇ ਦੇ ਸੀਨਅਰ ਅਕਾਲੀ ਆਗੂ ਮੋਹਣ ਸਿੰਘ ਮਿਰਜੇਆਣਾ ਟਾਸ ਦੌਰਾਨ ਜੇਤੂ

Read Full Story: http://www.punjabinfoline.com/story/26491

Thursday, June 9, 2016

ਆਪ ਦੇ ਨਵੇਂ ਐਲਾਨੇ ਐਸ ਸੀ ਵਿੰਗ ਦੇ ਅਹੁਦੇਦਾਰਾਂ ਦੀ ਤਲਵੰਡੀ ਸਾਬੋ ਫੇਰੀ ਮੌਕੇ ਗੈਰ ਹਾਜ਼ਰ ਰਿਹਾ ਕੇਡਰ ਆਮ ਆਦਮੀ ਪਾਰਟੀ ਦੀ ਹਲਕਾ ਪੱਧਰੀ ਫੁੱਟ ਜੱਗ ਜਾਹਰ

\r\n\r\nਤਲਵੰਡੀ ਸਾਬੋ, 9 ਜੂਨ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਦੇ ਸਰਕਲਾਂ ਲਈ ਐਲਾਨੇ ਗਏ ਅਹੁਦੇਦਾਰਾਂ ਵੱਲੋਂ ਅੱਜ ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਨਿਰਧਾਰਿਤ ਪ੍ਰੋਗਰਾਮ ਸਮੇਂ ਹਲਕਾ ਤਲਵੰਡੀ ਸਾਬੋ ਵੱਲੋਂ ਪਾਰਟੀ ਵਰਕਰਾਂ ਦਾ ਨਾ ਪਹੁੰਚਣਾ ਪਾਰਟੀ ਅੰਦਰ ਚੱਲ ਰਹੀ ਖਿਚੋਤਾਣ \'ਤੇ ਪੱਕੀ ਮੋਹਰ ਹੋ ਨਿਬੜਿਆ। \r\nਜ਼ਿਕਰ�

Read Full Story: http://www.punjabinfoline.com/story/26490

ਉੱਭਰਦਾ ਬਠਿੰਡਾ ਬੈਨਰ ਹੇਠ ਤਲਵੰਡੀ ਸਾਬੋ ਪੁਲਿਸ ਨੇ ਨਸ਼ਿਆਂ ਤੋਂ ਬਚਣ ਦੀ ਦਿੱਤੀ ਸਲਾਹ

\r\n\r\n\r\nਤਲਵੰਡੀ ਸਾਬੋ, 9 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬੀ ਦੀ ਮਸ਼ਹੂਰ ਕਹਾਵਤ \"ਨੂੰਹੇ ਨੀਂ ਤੂੰ ਕੰਨ ਕਰ ਧੀਏ ਨੀਂ ਤੂੰ ਗੱਲ ਕਰ\" \'ਤੇ ਅਮਲ ਕਰਦਿਆਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ \'ਤੇ ਸ਼ਿਕੰਜਾ ਕਸਣ ਦੀ ਥਾਂ ਲੋਕਾਂ ਨੂੰ ਅਕਲ ਸਿਖਾਉਣ ਲਈ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਸਥਨਕ ਗੁਰੂ ਕਾਸ਼ੀ ਕਾਲਜ ਦੇ ਖੇਡ ਸਟੇਡੀਅਮ ਵਿੱਚ ਡੀਐਸਪੀ ਤਲਵੰਡੀ ਸਾਬੋ ਵੱਲੋ�

Read Full Story: http://www.punjabinfoline.com/story/26489

ਸ਼ਰਾਬ ਦਾ ਠੇਕਾ ਰਿਹਾਇਸ਼ੀ ਇਲਾਕੇ ਵਿੱਚ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ : ਐਕਸ਼ਨ ਕਮੇਟੀ ਉਭਰਦਾ ਪੰਜਾਬ ਮੁਹਿੰਮ ਤਹਿਤ ਨਸ਼ਾ ਰੋਕਣ ਵਾਲੀ ਪੁਲਿਸ ਖੁਲਵਾ ਰਹੀ ਹੈ ਠੇਕਾ

\r\n\r\nਤਲਵੰਡੀ ਸਾਬੋ, 9 ਜੂਨ (ਗੁਰਜੰਟ ਸਿੰਘ ਨਥੇਹਾ)- ਸੀਂਗੋ ਮੰਡੀ ਵਿਖੇ ਨਵੇਂ ਖੁੱਲ੍ਹ ਰਹੇ ਸ਼ਰਾਬ ਦੇ ਠੇਕੇ ਦਾ ਮਾਮਲਾ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ। ਜਿਕਰਯੋਗ ਹੈ ਕਿ ੩੧ ਮਾਰਚ ਤੋਂ ਬਾਆਦ ਸ਼ਰਾਬ ਦਾ ਠੇਕਾ ਪਹਿਲਾਂ ਵਾਰਡ ਨੰਬਰ ੫ ਵਿੱਚ ਖੋਲਿਆ ਜਾ ਰਿਹਾ ਸੀ ਅਤੇ ਪੰਜ ਨੰਬਰ ਵਾਰਡ ਦੇ ਲੋਕਾਂ ਵੱਲੋਂ ਵਿਰੋਧ ਕਰਨ \'ਤੇ ਇਸ ਨੂੰ ਪਟਿਆਲਾ ਬੈਂਕ ਦੀ ਪੁਰਾਣੀ ਬਿਲਡਿੰਗ ਵਿੱਚ ਖੋਲਿਆ ਜਾ ਰਿਹ�

Read Full Story: http://www.punjabinfoline.com/story/26488

Tuesday, June 7, 2016

ਚੋਰਾਂ ਦੀ ਮਾਂ ਕੋਠੀ 'ਚ ਮੂੰਹ, ਅਣਅਧਿਕਾਰਿਤ ਡਾਕਟਰਾਂ ਤੇ ਕਾਰਵਾਈ ਕਰਨ ਦੀ ਥਾਂ ਸਿਹਤ ਵਿਭਾਗ ਦੇ ਰਿਹੈ ਸਹਿਯੋਗ

\r\n\r\nਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)- ਇੱਕ ਪਾਸੇ ਜਿੱਥੇ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਪੈਦਾ ਕਰਕੇ ਲੋਕਾਂ ਦੇ ਬੁਨਿਆਦੀ ਹੱਕ ਸਸਤੀ ਤੇ ਯਕੀਨੀ ਸਿਹਤ ਸੁਰੱਖਿਆ ਤੋਂ ਪਾਸਾ ਵੱਟ ਕੇ ਝੋਲਾ ਛਾਪ ਅਤੇ ਪ੍ਰਾਈਵੇਟ ਡਾਕਟਰਾਂ ਦੇ ਰਹਿਮੋ-ਕਰਮ ਤੇ ਛੱਡਿਆ ਜਾ ਰਿਹਾ ਹੈ ਉੱਥੇ ਸਥਾਨਕ ਸਰਕਾਰੀ ਹਸਪਤਾਲ ਦੀ ਬੁੱਕਲ ਵਿੱਚ ਬੰਦ ਪਏ ਸਰਕਾਰੀ ਨਸ਼ਾ ਛੁਡਾਊ ਕੇਂ

Read Full Story: http://www.punjabinfoline.com/story/26487

ਤਹਿਸੀਲ ਕੰਪਲੈਕਸ ਵਿਚ ਗੰਦਗੀ ਦੇ ਢੇਰਾਂ ਤੋਂ ਲੋਕ ਦੁਖੀ

\r\n\r\nਤਲਵੰਡੀ ਸਾਬੋ, 7 ਜੂਨ (ਗੁਰਜੰਟ ਸਿੰਘ ਨਥੇਹਾ)-ਸਥਾਨਕ ਕੋਰਟ ਕੰਪਲੈਕਸ ਅੰਦਰ ਸਫਾਈ ਦਾ ਬੁਰਾ ਹਾਲ ਹੋਣ ਕਾਰਨ ਜਿੱਥੇ ਕੰਪਲੈਕਸ ਅੰਦਰ ਕੰਮ ਧੰਦੇ ਆਉਣ ਵਾਲੇ ਵਿਅਕਤੀਆਂ ਨੂੰ ਕੂੜੇ ਦੇ ਢੇਰਾਂ ਉੱਪਰ ਪੈਦਾ ਹੋ ਰਹੇ ਮੱਛਰ ਮੱਖੀ ਕਾਰਨ ਸਥਾਨਕ ਕੰਟੀਨ ਵਿੱਚ ਬੈਠ ਕੇ ਚਾਹ ਪਾਣੀ ਪੀਣਾ ਵੀ ਮੁਹਾਲ ਹੋਇਆ ਪਿਆ ਹੈ।\r\nਮੌਕੇ ਤੋਂ ਲਈ ਜਾਣਕਾਰੀ ਅਨੁਸਾਰ ਐਸ ਡੀ ਐਮ ਦਫਤਰ ਐਨ ਨਜ਼ਦੀਕ ਪਈਆਂ ਕਿਸ਼ਤੀਆ�

Read Full Story: http://www.punjabinfoline.com/story/26486

Monday, June 6, 2016

ਸੀਵਰੇਜ ਦੇ ਪਾਣੀ ਨਾਲ ਖਰਾਬ ਹੋ ਰਿਹਾ ਹੈ ਛੱਪੜਾਂ ਦਾ ਪਾਣੀ ਪਿੰਡਾਂ ਦੇ ਲੋਕ ਕਰਨਗੇ ਛੱਪੜਾਂ ਦੀ ਸੰਭਾਲ ਦੇ ਉਪਰਾਲੇ ਸਰਕਾਰ ਵੱਲੋਂ ਗਰਾਂਟਾਂ ਦੀ ਕਮੀ ਵੀ ਹੈ ਵੱਡਾ ਕਾਰਨ ਛੱਪੜਾਂ ਦੀ ਸਫਾਈ ਨਾ ਹੋਣ ਦਾ

ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)- ਧਰਤੀ ਹੇਠਲੇ ਪਾਣੀ ਦਾ ਦਿਨੋ ਦਿਨ ਹੇਠਾਂ ਨੂੰ ਚਲੇ ਜਾਣਾ ਜਿੱਥੇ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਪਿੰਡਾਂ ਵਿੱਚ ਬਣੇ ਅਨੇਕਾਂ ਜਲ ਸ੍ਰੋਤਾਂ ਨੂੰ ਵੀ ਬਚਾਉਣਾ ਸਮੇਂ ਦੀ ਮੁੱਖ ਲੋੜ ਬਣ ਚੁੱਕਿਆ ਹੈ। ਮਨੁੱਖੀ ਸਰੀਰ ਦੇ ਸਭ ਤੋਂ ਪਹਿਲੇ ਅੰਗ ਪਾਣੀ ਨੂੰ ਜੇ ਨਾ ਬਚਾਇਆ ਗਿਆ ਤਾਂ ਇੱਕ ਦਿਨ ਪੰਜਾਬ ਦੇ ਲੋਕ ਪਾਣੀ ਖੁਣੋਂ ਮਰ ਮੁੱਕ

Read Full Story: http://www.punjabinfoline.com/story/26485

ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ। ਸਵੱਛ ਭਾਰਤ ਦਾ ਮੂੰਹ ਚਿੜਾ ਰਹੇ ਨੇ ਨਗਰ ਪੰਚਾਇਤ ਤਲਵੰਡੀ ਸਾਬੋ ਦੇ ਸੁੰਦਰ ਸ਼ਹਿਰ ਹੋਰਡਿੰਗ ਅਸੀਂ ਰੂੜੀਆਂ ਚੁਕਉਂਦੇ ਰਹਿ ਜਾਂਦੇ ਹਾਂ, ਲੋਕ ਫਿਰ ਰੂੜੀਆਂ ਲਾ ਜਾਂਦੇ ਹਨ- ਈ ਓ

ਤਲਵੰਡੀ ਸਾਬੋ, 6 ਜੂਨ (ਗੁਰਜੰਟ ਸਿੰਘ ਨਥੇਹਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤੇ ਸਵੱਛ ਭਾਰਤ ਦੇ ਨਾਅਰੇ ਤੇ ਅਮਲ ਕਰਦਿਆਂ ਸਥਾਨਕ ਨਗਰ ਪੰਚਾਇਤ ਵੱਲੋਂ ਸ਼ਹਿਰ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਲੀ ਸੜਕ ਨੂੰ ਅੱਧੀ ਸਾਫ਼ ਰੱਖ ਕੇ ਸਵੱਛ ਭਾਰਤ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ ਜਦੋਂ ਕਿ ਬਾਕੀ ਦੀ ਸਕੂਲ ਵਾਲੇ ਪਾਸੇ ਦੀ ਅੱਧੀ ਸੜਕ \'ਤੇ ਵੱਡੀਆਂ-ਵੱਡੀਆਂ ਰੂੜੀ�

Read Full Story: http://www.punjabinfoline.com/story/26484

Sunday, June 5, 2016

ਗ਼ਰੀਬ ਔਰਤ ਦੀ ਬਿਜਲੀ ਚੋਰੀ ਕਰਕੇ ਚਲਾਈ ਜਾ ਰਹੀ ਹੈ ਫ਼ਾਸਟ ਵੇਅ ਕੇਬਲ ਪੀੜਤ ਔਰਤ ਵੱਲੋਂ ਕਾਰਵਾਈ ਦੀ ਮੰਗ

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੀ ਬਿਜਲੀ ਚੋਰੀ ਰੋਕਣ ਲਈ ਘਰ ਤੋਂ ਬਾਹਰ ਬਿਜਲੀ ਦੇ ਖੰਭਿਆਂ ਕੋਲ ਬਕਸਿਆਂ ਵਿੱਚ ਮੀਟਰ ਲਾਉਣ ਦਾ ਲਾਹਾ ਲੈਂਦਿਆਂ ਕੇਬਲ ਓਪਰੇਟਰ ਵੱਲੋਂ ਕਿਸੇ ਗ਼ਰੀਬ ਨੂੰ ਬਿਜਲੀ ਦੀ ਕੁੰਡੀ ਲਾਉਣ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ।\r\nਸੰਬੰਧਿਤ ਵਿਭਾਗ ਦੇ ਐੱਸ ਡੀ ਓ ਅਤੇ ਪੁਲਿਸ ਥਾਣਾ ਤਲਵੰਡੀ

Read Full Story: http://www.punjabinfoline.com/story/26483

ਪੰਜਾਬ ਸਰਕਾਰ ਛੋਟੇ ਕਿਸਾਨਾਂ ਦਾ ਕਰਜ਼ਾ ਤੁਰੰਤ ਮੁਆਫ਼ ਕਰੇ- ਭਾਈ ਬਲਵੀਰ ਸਿੰਘ ਨਥੇਹੇ ਵਾਲੇ

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਮੌਜ਼ੂਦਾ ਕਿਸਾਨਾਂ ਦੀ ਹਾਲਤ ਅਤਿ ਤਰਸਯੋਗ ਹੈ ਅਤੇ ਦੇਸ਼ ਦਾ ਅੰਨ ਭੰਡਾਰ ਭਰਨ ਵਾਲਾ ਕਿਸਾਨ ਜਿੱਥੇ ਆਪਣੇ ਬੱਚਿਆਂ ਦੇ ਮੂੰਹ \'ਚ ਰੋਟੀ ਦੀ ਬੁਰਕੀ ਦੇਣ ਤੋਂ ਅਤੁਰ ਹੋ ਰਿਹਾ ਹੈ ਉੱਥੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਵੀ ਫਿਕਰਮੰਦ ਹੈ। ਮਹਿੰਗਾਈ ਅਤੇ ਕਰਜ਼ੇ ਦੀ ਮਾਰ ਹੇਠ ਆਏ ਪੰਜਾਬ ਦੇ ਛੋਟੇ ਕਿਸਾਨਾਂ ਕੋਲ ਹੁਣ ਜੇ ਕੋਈ ਰਾਹ ਬਚਿਆ ਹੈ ਤਾਂ ਉਹ

Read Full Story: http://www.punjabinfoline.com/story/26482

ਆਰਥਿਕ ਤੰਗੀ ਤੇ ਚਲਦਿਆਂ ਤੇ ਮਜਦੂਰ ਨੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋ ਸ਼ਹਿਰ ਦੇ ਮਜ਼ਦੂਰ ਟੇਲਰ ਮਾਸਟਰ ਨੇ ਆਰਥਿਕ ਤੰਗੀ ਤੇ ਚਲਦਿਆਂ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ ਜਿਸ ਨਾਲ ਸ਼ਹਿਰ ਦੇ ਛੀਂਬੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੇ ਰਿਸ਼ਤੇਦਾਰ ਗੁਰਜੰਟ ਸਿੰਘ ਮੱਲਵਾਲਾ ਨੇ ਦੱਸਿਆ ਕਿ ਜਗਤਾਰ ਸਿੰਘ ਉਰਫ ਬੱਬੀ ਟੇਲਰਜ਼ (50) ਪੁੱਤਰ ਭਾਗ ਸਿੰਘ ਤਲਵੰਡੀ ਸਾਬੋ ਦੀ ਮੰਦਰ ਵਾਲੀ ਗਲੀ ਵਿੱਚ ਰਹਿੰਦਾ ਸ�

Read Full Story: http://www.punjabinfoline.com/story/26481