Monday, April 11, 2016

ਅੰਮ੍ਰਿਤਸਰ ਵਿਖੇ ਮੂਲਨਿਵਾਸੀ ਮੇਲਾ ਸੰਪੰਨ

ਲੁਧਿਆਣਾ( ਗੁਰਬਿੰਦਰ ਸਿੰਘ): ਮੂਲਨਿਵਾਸੀ ਸੰਘ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 125ਵੀ ਜਨਮ ਸ਼ਤਾਬਦੀ ਤੇ ਰਾਸ਼ਟਰਪਿਤਾ ਜੋਤੀਬਾ ਫੂਲੇ ਦੇ 189ਵੇਂ ਜਨਮ ਦਿਵਸ ਨੂੰ ਸਮਰਪਿਤ ਮੂਲਨਿਵਾਸੀ ਮੇਲਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।\r\nਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਮਾ: ਜਸਕਰਨ ਸਿੰਘ ਡਿ. ਕਮਾਂਡਰ ਪੰਜਾਬ ਹੋਮਗਾਰਡ ਤੇ ਸਿਵਿਲ ਡਿਫੈਂਸ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮਾਤਾ ਕੌ�

Read Full Story: http://www.punjabinfoline.com/story/26479