Tuesday, April 5, 2016

ਅਕਾਲੀ ਦਲ ਦੇ ਸਮਾਰੋਹ ''ਚੋਂ ਵਾਪਸ ਆ ਰਹੀ ਬੱਸ ਲੁਧਿਆਣਾ 'ਚ ਪਲਟੀ, 32 ਜ਼ਖਮੀਂ

ਲੁਧਿਆਣਾ(ਗੁਰਬਿੰਦਰ ਸਿੰਘ) : ਲੁਧਿਆਣਾ ਦੇ ਡੇਹਲੋਂ ਵਿਖੇ ਅਕਾਲੀ ਦਲ ਦੇ ਸਮਾਰੋਹ ਤੋਂ ਵਾਪਸ ਆ ਰਹੀ ਬੱਸ ਸੋਮਵਾਰ ਦੀ ਤੜਕੇ ਸਵੇਰੇ ਪਲਟ ਗਈ, ਜਿਸ ਕਾਰਨ ਬੱਸ \'ਚ ਸਵਾਰ ਕਰੀਬ 32 ਸਵਾਰੀਆਂ ਜ਼ਖਮੀਂ ਹੋ ਗਈਆਂ। ਜਾਣਕਾਰੀ ਮੁਤਾਬਕ ਖੁਰਾਲਗੜ੍ਹ ਵਿਖੇ ਐਤਵਾਰ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਅਸਥਾਨ \'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ \'ਸ਼੍ਰੀ ਗੁਰੂ ਰਵਿਦਾਸ ਯਾਦਗਾਰ\' ਦਾ ਨੀ�

Read Full Story: http://www.punjabinfoline.com/story/26478