Friday, March 18, 2016

ਬੀਮਾ ਪਾਲਸੀ ਦੇ ਨਾਂ ''ਤੇ ਲੱਖਾਂ ਦੀ ਧੋਖਾਦੇਹੀ

ਲੁਧਿਆਣਾ(ਗੁਰਬਿੰਦਰ ਸਿੰਘ) : ਬੀਮਾ ਪਾਲਸੀ ਦੇ ਨਾਂ \'ਤੇ ਜਾਅਲੀ ਕਾਗਜ਼ਾਂ ਦੇ ਸਹਾਰੇ ਲੱਖਾਂ ਦੀ ਧੋਖਾਦੇਹੀ ਦੇ ਦੋਸ਼ \'ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਸਰਾਭਾ ਨਗਰ ਦੇ ਰਹਿਣ ਵਾਲੇ ਨਵਨੀਤ ਜੈ ਰਥ ਤੇ ਵਿਕਰਮਜੀਤ ਬੌਬੀ ਦੀ ਸ਼ਿਕਾਇਤ \'ਤੇ ਮਨਦੀਪ ਸ਼ਰਮਾ, ਸੰਜੇ ਚੌਹਾਨ, ਹਰਦੀਪ ਸਿੰਘ ਕੇਅਰ ਆਫ ਬਿਰਲੀ ਸਨ ਲਾਈਫ ਇਸ਼ੋਰੈਂਸ਼ ਕੰਪਨੀ ਲਿਮ. ਲੁਧਿਆਣਾ ਤੇ ਇਕ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ।

Read Full Story: http://www.punjabinfoline.com/story/26477