Monday, February 1, 2016

ਲਾਈਫ ਓ.ਕੇ ਤੇ ਜਲਦ ਹੀ ਦਿਖੇਗੀ-ਸੈਂਡੀ ਬਾਜਵਾਂ

\r\nਸੈਂਡੀ ਬਾਜਵਾਂ ਦਾ ਨਾਮ ਭਾਵੇਂ ਹੀ ਅਜੇ ਤੱਕ ਜਿਆਦਾ ਮਕਬੂਲ ਨਹੀ ਹੋਇਆ।ਪਰ ਉਸ ਦੀ ਸਖਤ ਮਿਹਨਤ ਕਾਰਨ ਉਹ ਆਉਣ ਵਾਲੇ ਦਿਨਾਂ ਵਿੱਚ ਅਦਾਕਾਰੀ ਅਤੇ ਮਾਡਲਿੰਗ ਰਾਹੀਂ ਗਲੇਮਰ ਦੀ ਦੁਨੀਆ ਵਿੱਚ ਵੱਖਰੀ ਛਾਪ ਛੱਡੇਗੀ।ਇਸ ਤੋਂ ਪਹਿਲਾ ਸੈਂਡੀ ਲੱਗਭਗ 16 ਗੀਤਾਂ ਵਿੱਚ ਮਾਡਲਿੰਗ ਕਰ ਚੁੱਕੀ ਹੈ।ਆਉਣ ਵਾਲੇ ਦਿਨਾਂ ਵਿੱਚ ਸੈਂਡੀ ਆਪਣੀ ਨਵੀ ਪਾਰੀ ਸ਼ੁਰੂਆਤ ਲਾਈਫ ਓ-ਕੇ ਚੈਨਲ ਰਾਂਹੀਂ ਕਰਨ ਜਾ ਰਹੀ

Read Full Story: http://www.punjabinfoline.com/story/26471