Thursday, January 21, 2016

ਪ੍ਰਨੀਤ ਕੌਰ ਨੇ ਦਿੱਤਾ ਬੇਰੋਜਗਾਰ ਲਾਇਨਮੈਨਾਂ ਦੇ ਧਰਨੇ ਨੂੰ ਸਮਰਥਨ

ਪਟਿਆਲਾ, 21 ਜਨਵਰੀ (ਪੀ.ਐਸ.ਗਰੇਵਾਲ) -: ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਮੁੱਖ ਦਫਤਰ ਦੇ ਸਾਹਮਣੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮਰਨ ਵਰਤ ਤੇ ਬੈਠੇ ਹੋਏ ਬੇਰੋਜਗਾਰ ਲਾਇਨਮੈਨ ਯੂਨੀਅਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਖਾਲਸਾ ਅਤੇ ਉਹਨਾਂ ਸਾਥੀਆਂ ਵੱਲੋਂ ਦਿੱਤੇ, ਜਾ ਰਹੇ ਲੜੀਵਾਰ ਧਰਨੇ ਨੂੰ ਅੱਜ ਉਸ ਵੇਲੇ ਬਲ ਮਿਲਿਆ, ਜਦੋਂ ਪਟਿਆਲਾ ਤੋਂ ਵਿਧਾਇਕ�

Read Full Story: http://www.punjabinfoline.com/story/26467