ਪਟਿਆਲਾ, 21 ਜਨਵਰੀ (ਪੀ.ਐਸ.ਗਰੇਵਾਲ) -: ਜਲ ਸਪਲਾਈ ਤੇ ਸੈਨੀਟੇਸ਼ਨ ਇੰਪਲਾਇਜ਼ ਯੂਨੀਅਨ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮੈਹਣੀਆਂ ਅਤੇ ਸੂਬਾ ਜਨਰਲ ਸਕੱਤਰ ਮੁਕੇਸ ਕੁਮਾਰ ਦੀ ਅਗਵਾਈ ਹੇਠ ਸੂਬਾ ਪੱਧਰੀ ਰੋਸ ਰੈਲੀ ਮੁੱਖ ਦਫ਼ਤਰ ਪਟਿਆਲਾ ਵਿਖੇ ਕਰਨ ਤੋਂ ਬਾਅਦ ਮਹਿਕਮੇ ਦੇ ਮੰਤਰੀ ਸੁਰਜੀਤ ਸਿੰਘ ਰਖੜਾ ਦੀ ਕੋਠੀ ਦਾ ਸੁੂਰਯਾ ਕੰਪਲੈਕਸ ਲੀਲਾ ਭਵਨ ਵਿਖੇ ਘਿਰਾਉ ਕੀਤਾ ਗਿਆ ਅਤ