Tuesday, December 1, 2015

ਏਡਜ ਦਿਵਸ ਮਨਾਇਆ

ਸ਼ੇਰਪੁਰ 01 ਦਸੰਬਰ(ਗੰਡੇਵਾਲ)ਭਗਤ ਪੂਰਨ ਸਿੰਘ ਈਕੋ ਕਲੱਬ ਵੱਲੋ ਸ.ਮਿ.ਸ. ਗੁਰਬਖ਼ਸਪੁਰਾ ਵਿਖੇ ਜਿਲਾ੍ਹ ਸਿੱਖਿਆ ਅਫਸਰ(ਸੈ.ਸਿ.) ਅਤੇ ਡੀ.ਐੱਸ.ਐੱਸ. ਸੰਗਰੂਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਡਜ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਸ. ਮਨਦੀਪ ਸਿੰਘ ਹਿੰਦੀ ਮਾਸਟਰ ਜੀ ਨੇ ਏਡਜ ਸੰਬੰਧੀ ਵਿਸਥਾਰ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਆਪਣਾ ਚਰਿੱਤਰ ਉੱਚਾ ਰੱਖਣ ਲਈ ਕਿਹਾ ਗਿਆ।ਮੁੱਖ

Read Full Story: http://www.punjabinfoline.com/story/26449