Saturday, December 5, 2015

ਵਿਸ਼ਵ ਅਪੰਗਤਾ ਦਿਹਾੜਾ ਮਨਾਇਆ ਗਿਆ

ਸ਼ੇਰਪੁਰ 05 ਦਸੰਬਰ(ਗੰਡੇਵਾਲ)ਸਰਕਾਰੀ ਸੀਨੀਅਰ ਸਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਕੌਮਾਂਤਰੀ ਅਪੰਗਤਾ ਦਿਹਾੜਾ ਮਨਾਇਆ ਗਿਆ।ਪਿੰ੍ਰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਜੀ ਦੀ ਸੁਹਿਰਦ ਤੇ ਯੋਗ ਅਗਵਾਈ ਵਿੱਚ ਮਨਾਏ ਗਏ ਇਸ ਦਿਹਾੜੇ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਆਪਣੇ ਭਾਸ਼ਣ ਰਾਹੀਂ ਅਪੰਗਤਾ ਦੇ ਵੱਖ-ਵੱਖ ਕਾਰਨਾਂ ਬਾਰੇ ਅਤੇ ਅੰਗਹੀਣ ਸਾਡੇ ਸਮਾਜ ਦਾ ਅਹਿਮ ਅੰਗ ਹੋਣ ਦੇ ਨਾਤੇ

Read Full Story: http://www.punjabinfoline.com/story/26451