Saturday, December 19, 2015

ਮੂੰਹ ਖੁਰ ਬੀਮਾਰੀ ਦੀ ਵੈਕਸ਼ੀਨ ਲਾਈ

ਸ਼ੇਰਪੁਰ 19 ਦਸੰਬਰ (ਗੰਡੇਵਾਲ)ਤਹਿਸ਼ੀਲ ਇੰਚਾਰਜ ਡਾ.ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਸ਼ੇਰਪੁਰ ਅਧੀਨ ਪੈਂਦੇ ਪਿੰਡ ਕਾਤਰੋ,ਖੇੜ੍ਹੀ ਕਲਾਂ,ਸ਼ੇਰਪੁਰ,ਪੱਤੀ ਖਲੀਲ,ਭਗਵਾਨਪੁਰਾ,ਗੋਬਿੰਦਪੁਰਾ ਆਦਿ ਪਿੰਡਾ ਵਿੱਚ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਦੀ ਵੈਕਸ਼ੀਨ ਲਾਈ ਗਈ।ਇਸ ਟੀਮ ਵਿੱਚ ਡਾ.ਨਿਰਭੈ ਸਿਮਘ.ਡਾ.ਰਾਜਵਿੰਦਰ ਸਿੰਘ,ਸਹਾਇਕ ਕੇਸਰ ਸਿਮਘ,ਜਗਤਾਰ ਸਿੰਘ ਅਤੇ ਜਗਜੀਵਨ ਸਿਮਘ ਸ਼ਾਮਿਲ ਸਨ।\r\n

Read Full Story: http://www.punjabinfoline.com/story/26463