Tuesday, December 15, 2015

ਘਨੌਰੀ ਕਲਾਂ ਸਕੂਲ' ਚ ਖੋ-ਖੋ ਦਾ ਕੋਚਿੰਗ ਕੈਂਪ ਸਫਲਤਾਪੂਰਵਕ ਸੰਪਨ ਹੋਇਆ

ਸ਼ੇਰਪੁਰ 15 ਦਸੰਬਰ(ਗੰਡੇਵਾਲ)61 ਵੀਆਂ ਨੈਸ਼ਨਲ ਸਕੂਲ ਗੇਮਜ਼ ਲੜਕੀਆਂ ਖੋ-ਖੋ ਵਰਗ ੧੯ ਸਾਲਾ ਦਾ ਪ੍ਰੀ –ਕੋਚਿੰਗ ਕੈਂਪ ਮਿਤੀ ੭ ਦਸੰਬਰ ਤੋ੧੪ ਦਸੰਬਰ ਤੱਕ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਲਗਾਇਆ ਗਿਆ।ਨੈਸ਼ਨਲ ਸਕੂਲ ਗੇਮਜ਼ ਮਿਤੀ ੧੭ ਦਸੰਬਰ ਤੋ ੨੧ ਦਸੰਬਰ ਤੱਕ ਦੇਵਾਸ (ਮੱਧ ਪ੍ਰਦੇਸ਼) ਵਿਖੇ ਹੋ ਰਿਹਾ ਰਹੀਆਂ ਹਨ।

Read Full Story: http://www.punjabinfoline.com/story/26460