Tuesday, December 1, 2015

ਡਾ: ਮਹੀਪ ਸਿੰਘ ਦੀ ਮੌਤ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਸ਼ੇਰਪੁਰ- 01 ਦਸੰਬਰ (ਗੰਡੇਵਾਲ) ਪੰਜਾਬੀ ਅਤੇ ਹਿੰਦੀ ਦੇ ਉਘੇ ਸਾਹਿਤਕਾਰ ਅਤੇ ਦਲਿਤ ਚਿੰਤਕ ਡਾ: ਮਹੀਪ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਮਿਲਦਿਆਂ ਹੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ \'ਚ ਸੋਗ ਦੀ ਲਹਿਰ ਫੈਲ ਗਈ ਹੈ। ਸਾਹਿਤ ਸਭਾ ਸ਼ੇਰਪੁਰ ਦੇ ਸਰਪ੍ਰਸਤ ਜੰਗ ਸਿੰਘ ਫੱਟੜ, ਪ੍ਰਧਾਨ ਗੁਰਚਰਨ ਸਿੰਘ ਦਿਲਬਰ, ਜਰਨਲ ਸਕੱਤਰ ਡਾ: ਰਣਜੀਤ ਸਿੰਘ ਕਾਲਾਬੂਲਾ, ਭੋਲਾ ਸਿੰਘ ਟਿੱਬਾ, ਕੇਸਰ ਸਿੰਘ ਗਰੇਵਾ�

Read Full Story: http://www.punjabinfoline.com/story/26448