Tuesday, December 1, 2015

ਨਾਲੀਆਂ ਦਾ ਗੰਦਾ ਪਾਣੀ ਕਾਰਨ ਦਲਿਤ ਲੋਕਾਂ ਦਾ ਬੁਰਾ ਹਾਲ

ਸ਼ੇਰਪੁਰ 01 ਦਸੰਬਰ - (ਗੰਡੇਵਾਲ) ਨੇੜਲੇ ਪਿੰਡ ਕਾਲਾਬੂਲਾ ਵਿਖੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਰਕੇ ਨਾਲੀਆਂ ਦਾ ਪਾਣੀ ਪਹਿਲਾਂ ਗਲੀਆਂ \'ਚ ਅਤੇ ਹੁਣ ਲੋਕਾਂ ਦੇ ਘਰਾਂ ਅੰਦਰ ਵੜਨ ਲੱਗ ਪਿਆ ਹੈ। ਜਿਸ ਕਾਰਨ ਦਲਿਤ ਲੋਕ ਬੁਰੀ ਤਰਾਂ ਪ੍ਰੇਸ਼ਾਨ ਹੋ ਰਹੇ ਹਨ। ਪਿਛਲੇ ਲੰਮੇ ਅਰਸੇ ਤੋਂ ਖਾਸ ਕਾਰ ਪਿੰਡ ਦਾ ਵੱਡਾ ਹਿੱਸਾ ਨਿਕਾਸੀ ਪਾਣੀ ਦਲਿਤ ਘਰਾਂ ਦੇ ਛੱਪੜ ਵਿਚ ਪੈਣ ਕਾਰਨ ਛੱਪੜ ਨੱ�

Read Full Story: http://www.punjabinfoline.com/story/26447