Wednesday, December 2, 2015

ਮੈਗਜੀਨ 'ਨਵੀਆਂ ਮਹਿਕਾਂ-ਭਾਗ-2' ਰਿਲੀਜ

ਸ਼ੇਰਪੁਰ 02 ਦਸੰਬਰ(ਗੰਡੇਵਾਲ)ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸਪੁਰਾ ਵਿਖੇ ਨਵੰਬਰ ਏਜੰਡੇ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ \'ਨਵੀਆਂ ਮਹਿਕਾਂ ਭਾਗ-੨ \'ਮੈਗਜੀਨ ਦੇ ਰਿਲੀਜ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਮੁੱਖ ਅਧਿਆਪਕ ਸ੍ਰੀ ਬਲਵੀਰ ਚੰਦ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸਭ ਤੋਂ ਵੱਡੀਆਂ ਦੋਸਤ ਅਤੇ ਗਿਆਨ ਦਾ ਭੰਡਾਰ ਹਨ ਜੋ ਸਾਨੂੰ ਸਹੀ ਦਿਸਾਂ ਵੱਲ ਜਿੰਦਗੀ ਵਿੱ�

Read Full Story: http://www.punjabinfoline.com/story/26450