Saturday, December 19, 2015

ਪਿੰਡ ਮਾਣਕੀ ਵਿਖੇ ਬਰਸੀ ਸਮਾਗਮ ਕੱਲ

ਸ਼ੇਰਪੁਰ 19 ਦਸੰਬਰ(ਗੰਡੇਵਾਲ)ਨੇੜ੍ਹਲੇ ਪਿੰਡ ਮਾਣਕੀ ਵਿਖੇ ਸੱਚ ਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖ ਕੰਬਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵਿਖੇ ਕਰਵਾਏ ਜਾ ਰਹੇ ਹਨ।ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮਾਗਮ ਬਾਬਾ ਨਛੱਤਰ ਸਿੰਘ ਜੀ ਕੰਬਲੀ ਵਾਲਿਆਂ ਦੀ ਦੇਖ-ਰੇਖ ਹੇਠ ਕ

Read Full Story: http://www.punjabinfoline.com/story/26465

ਹਸਪਤਾਲ ਦੀ ਉਸਾਰੀ ਦਾ ਕੰਮ ਸ਼ੁਰੂ

ਸ਼ੇਰਪੁਰ 19 ਦਸੰਬਰ (ਗੰਡੇਵਾਲ) ਸ਼ੇਰਪੁਰ ਇਲਾਕੇ ਦੇ ੨੫-੩੦ ਪਿੰਡਾਂ ਦਾ ਕੇਂਦਰ ਹਸਪਤਾਲ ਸ਼ੇਰਪੁਰ ਜਿਸ ਨੂੰ ਅੱਪਗਰੇਡ ਕਰਕੇ ੨੫ ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਗਿਆ ਸੀ ਜਿਸ ਦਾ ਕੰਮ ਅੱਧ ਵਿਚਕਾਰ ਹੀ ਕਈ ਮਹੀਨਿਆਂ ਤੋਂ ਲਟਕਿਆ ਹੋਇਆ ਸੀ।ਜਿਸ ਤੋਂ ਇਲਾਕਾ ਨਿਵਾਸੀ ਕਾਫੀ ਪ੍ਰੇਸ਼ਾਨ ਸਨ।ਲੋਕਾਂ ਦੀ ਵਾਰ-ਵਾਰ ਮੰਗ ਕਾਰਨ ਨਵੇਂ ਹੋਏ ਟੈਂਡਰ ਨਾਲ ਹੁਣ ਹਸਪਤਾਲ ਦੀ ਰਹਿੰਦੀ ਇਮਾਰਤ ਦਾ ਕੰਮ ਜ�

Read Full Story: http://www.punjabinfoline.com/story/26464

ਮੂੰਹ ਖੁਰ ਬੀਮਾਰੀ ਦੀ ਵੈਕਸ਼ੀਨ ਲਾਈ

ਸ਼ੇਰਪੁਰ 19 ਦਸੰਬਰ (ਗੰਡੇਵਾਲ)ਤਹਿਸ਼ੀਲ ਇੰਚਾਰਜ ਡਾ.ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਸ਼ੇਰਪੁਰ ਅਧੀਨ ਪੈਂਦੇ ਪਿੰਡ ਕਾਤਰੋ,ਖੇੜ੍ਹੀ ਕਲਾਂ,ਸ਼ੇਰਪੁਰ,ਪੱਤੀ ਖਲੀਲ,ਭਗਵਾਨਪੁਰਾ,ਗੋਬਿੰਦਪੁਰਾ ਆਦਿ ਪਿੰਡਾ ਵਿੱਚ ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਦੀ ਵੈਕਸ਼ੀਨ ਲਾਈ ਗਈ।ਇਸ ਟੀਮ ਵਿੱਚ ਡਾ.ਨਿਰਭੈ ਸਿਮਘ.ਡਾ.ਰਾਜਵਿੰਦਰ ਸਿੰਘ,ਸਹਾਇਕ ਕੇਸਰ ਸਿਮਘ,ਜਗਤਾਰ ਸਿੰਘ ਅਤੇ ਜਗਜੀਵਨ ਸਿਮਘ ਸ਼ਾਮਿਲ ਸਨ।\r\n

Read Full Story: http://www.punjabinfoline.com/story/26463

ਚਿੱਤਰਕਾਰ ਟਿੱਬਾ ਦਾ ਪੋਸਟਰ ਬਾਜਵਾ ਨੇ ਰਿਲੀਜ ਕੀਤਾ

ਸ਼ੇਰਪੁਰ 19 ਦਸੰਬਰ (ਗੰਡੇਵਾਲ)ਪੰਜਾਬ ਦੇ ਪ੍ਰਸਿੱਧ ਚਿੱਤਰਕਾਰ ਅਤੇ ਸਟੇਟ ਐਵਾਰਡੀ ਅਧਿਆਪਕ ਦਰਸ਼ਨ ਸਿੰਘ ਟਿੱਬਾ ਦੀ ਕਲਾਕ੍ਰਿਤ ਦਾ ਪੋਸਟਰ \"ਜੁੱਤੀ ਤੋਂ ਮਸ਼ਾਲ ਤੱਕ\"ਉੱਘੇ ਫੋਟੋਕਾਰ ਅਤੇ ਸਾਹਿਤਕਾਰ ਹਰਭਜਨ ਬਾਜਵਾ ਨੇ ਰਿਲੀਜ ਕੀਤਾ। ਉਨ੍ਹਾਂ ਦੀ ਇਸ ਕਲਾਕ੍ਰਿਤ ਨੂੰ ਸੰਗਰੂਰ ਦੇ ਵਿਰਾਸਤੀ ਮੇਲੇ ਵਿੱਚ ਵੀ ਖੂਬ ਸਰਾਹਿਆ ਗਿਆ।ਕੌਮਾਂਤਰੀ ਪ੍ਰਸਿੱਧੀ ਵਾਲੇ ਆਰਟਿਸਟ ਸਿਧਾਰਥ,ਚਿੱਤਰਕਾਰ �

Read Full Story: http://www.punjabinfoline.com/story/26462

Wednesday, December 16, 2015

Rayya to nath di khui link sadak da manda haal

Rayya to nath di khui tak jandi sadak jo ki darjana pinda nu jordi hai da bahut bura haal hai. Barsati dina vich ta isda hor v manda haal ho janda hai.jisde krke aneka hi ghatnava vaapar chukiya hun.par kise valo v is sadak di saar nhi lyi jandi.ilaka nivasia da kehna hai ki parsasan nu is sadak val dhian dena chahida hai ta jo roj roj ho rhiya ghatnava nu rokaya ja sake

Read Full Story: http://www.punjabinfoline.com/story/26462

Tuesday, December 15, 2015

ਸ਼ੇਰਪੁਰ ਵਿਖੇ ਸਾਹਿਤਕ ਸਮਾਗਮ ਹੋਇਆ

ਸ਼ੇਰਪੁਰ 15 ਦਸੰਬਰ(ਗੰਡੇਵਾਲ)ਸਾਹਿਤ ਸਭਾ ਸ਼ੇਰਪੁਰ ਦੀ ਇਕੱਤਰਤਾ ਨੇਤਰਜੋਤ ਭਵਨ ਸ਼ੇਰਪੁਰ ਵਿਖੇ ਡਾ. ਗੁਰਚਰਨ ਸਿੰਘ ਦਿਲਬਰ ਦੀ ਪ੍ਰਧਾਨਗੀ ਹੇਠ ਹੋਈ।ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਮੁੱਖ ਮਹਿਮਾਨ ਵਜੋਂ ਹਾਜਰ ਹੋਏ।ਰਚਨਾਵਾਂ ਦੇ ਦੌਰ ਵਿੱਚ ਕੇਸਰ ਸਿੰਘ ਗਰੇਵਾਲ,ਭੋਲਾ ਸਿੰਘ ਟਿੱਬਾ,ਗੁਰੀ ਮਨੂਰ,ਸੁਖਦੇਵ ਸਿੰਘ ਔਲਖ,ਸੁਖਵਿੰਦਰ ਸਿੰਘ ਲੋਟੇ,ਸ਼ੇਰ �

Read Full Story: http://www.punjabinfoline.com/story/26461

ਘਨੌਰੀ ਕਲਾਂ ਸਕੂਲ' ਚ ਖੋ-ਖੋ ਦਾ ਕੋਚਿੰਗ ਕੈਂਪ ਸਫਲਤਾਪੂਰਵਕ ਸੰਪਨ ਹੋਇਆ

ਸ਼ੇਰਪੁਰ 15 ਦਸੰਬਰ(ਗੰਡੇਵਾਲ)61 ਵੀਆਂ ਨੈਸ਼ਨਲ ਸਕੂਲ ਗੇਮਜ਼ ਲੜਕੀਆਂ ਖੋ-ਖੋ ਵਰਗ ੧੯ ਸਾਲਾ ਦਾ ਪ੍ਰੀ –ਕੋਚਿੰਗ ਕੈਂਪ ਮਿਤੀ ੭ ਦਸੰਬਰ ਤੋ੧੪ ਦਸੰਬਰ ਤੱਕ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਲਗਾਇਆ ਗਿਆ।ਨੈਸ਼ਨਲ ਸਕੂਲ ਗੇਮਜ਼ ਮਿਤੀ ੧੭ ਦਸੰਬਰ ਤੋ ੨੧ ਦਸੰਬਰ ਤੱਕ ਦੇਵਾਸ (ਮੱਧ ਪ੍ਰਦੇਸ਼) ਵਿਖੇ ਹੋ ਰਿਹਾ ਰਹੀਆਂ ਹਨ।

Read Full Story: http://www.punjabinfoline.com/story/26460

Thursday, December 10, 2015

ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਸ਼ੇਰਪੁਰ 10 ਦਸੰਬਰ(ਗੰਡੇਵਾਲ)ਸਥਾਨਿਕ ਗੁਰਦੁਆਰਾ ਨਾਨਕਸਰ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ ਪੱਤੀ ਖਲੀਲ ਵੱਲੋਂ ਵੱਖ-ਵੱਖ ਰੋਗਾਂ ਦੇ ਨਿਰੀਖਣ ਤੇ ਇਲਾਜ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਵਾਏ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਟਿਆਲਾ ਪ੍ਰਿਸੀਪਲ ਕਮਿਸ਼ਨਰ ਇਨਕਮ ਟੈਕਸ ਡਾ. ਜਗਤਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਜਦੋਂਕਿ

Read Full Story: http://www.punjabinfoline.com/story/26459

ਟੁੱਟੀਆਂ ਸੜ੍ਹਕਾਂ ਬਣ ਰਹੀਆਂ ਨੇ ਹਾਦਸਿਆਂ ਦਾ ਕਰਨ

ਸ਼ੇਰਪੁਰ 10 ਦਸੰਬਰ(ਗੰਡੇਵਾਲ)ਸ਼ੇਰਪੁਰ ਇਲਾਕੇ ਦੀਆਂ ਸਾਰੀਆਂ ਸੜ੍ਹਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ।ਇੰਨ੍ਹੀ ਦਿਨੀ ਪੈ ਰਹੀ ਧੁੰਦ ਕਾਰਨ ਸੜ੍ਹਕਾਂ ਤੇ ਬਣੇ ਖੱਡਿਆਂ ਦਾ ਵਾਹਨਾਂ ਵਾਲਿਆਂ ਨੂੰ ਪਤਾ ਨਹੀਂ ਲਗਦਾ।ਜਿਸ ਕਾਰਨ ਜਿੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਉੱਥੇ ਵਾਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ।ਮੇਨ ਸੜ੍ਹਕ ਦੇ ਵਿਚਕਾਰ ਬਣੀ ਚਿੱਟੀ ਪੱਟੀ ਅਤੇ ਰਿਫਲੈਕਟਰ ਹਨੇਰ�

Read Full Story: http://www.punjabinfoline.com/story/26458

ਟੁੱਟੀਆਂ ਸੜ੍ਹਕਾਂ ਬਣ ਰਹੀਆਂ ਨੇ ਹਾਦਸਿਆਂ ਦਾ ਕਰਨ

ਸ਼ੇਰਪੁਰ 10 ਦਸੰਬਰ(ਗੰਡੇਵਾਲ)ਸ਼ੇਰਪੁਰ ਇਲਾਕੇ ਦੀਆਂ ਸਾਰੀਆਂ ਸੜ੍ਹਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ।ਇੰਨ੍ਹੀ ਦਿਨੀ ਪੈ ਰਹੀ ਧੁੰਦ ਕਾਰਨ ਸੜ੍ਹਕਾਂ ਤੇ ਬਣੇ ਖੱਡਿਆਂ ਦਾ ਵਾਹਨਾਂ ਵਾਲਿਆਂ ਨੂੰ ਪਤਾ ਨਹੀਂ ਲਗਦਾ।ਜਿਸ ਕਾਰਨ ਜਿੱਥੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ ਉੱਥੇ ਵਾਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ।ਮੇਨ ਸੜ੍ਹਕ ਦੇ ਵਿਚਕਾਰ ਬਣੀ ਚਿੱਟੀ ਪੱਟੀ ਅਤੇ ਰਿਫਲੈਕਟਰ ਹਨੇਰ�

Read Full Story: http://www.punjabinfoline.com/story/26457

Wednesday, December 9, 2015

ਕਿਸ਼ੋਰ ਸਿੱਖਿਆ ਅਤੇ ਏਡਜ਼ ਡੇ ਮਨਾਇਆ ਗਿਆ 

ਸ਼ੇਰਪੁਰ 09 ਦਸੰਬਰ (ਗੰਡੇਵਾਲ) ਡੀ.ਜੀ.ਐੱਸ.ਸੀ ਸਿੱਖਿਆ ਵਿਭਾਗ ਪੰਜਾਬ ਅਤੇ ਜਿਲਾ੍ਹ ਸਿੱਖਿਆ ਅਫਸਰ(ਸ) ਸੰਗਰੂਰ ਸੰਦੀਪ ਨਾਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਸ਼ੇਰਪੁਰ ਵਿਖੇ ਪ੍ਰਿੰਸੀਪਲ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਕਿਸ਼ੋਰ ਸਿੱਖਿਆ ਅਤੇ ਵਰਡ ਏਡਜ਼ ਡੇ ਮਨਾਇਆ ਗਿਆ । ਜਿਸ ਵਿੱਚ ਮਾਸਟਰ ਅਜਵਿੰਦਰ ਸਿੰਘ ਨੇ ਕਿਸ਼ੋਰ ਸਿੱਖਿਆ ਤੋਂ ਬੱਚਿਆਂ ਨੁੰ ਜਾਣੂ ਕਰ�

Read Full Story: http://www.punjabinfoline.com/story/26456

ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਨਾਂ ਚਾਹੀਂਦਾ ਹੈ-ਬਾਬਾ ਜਗਜੀਤ ਦਾਸ

ਸ਼ੇਰਪੁਰ 09 ਦਸੰਬਰ(ਗੰਡੇਵਾਲ)ਡੇਰਾ ਬਾਬਾ ਸ੍ਰੀ ਚੰਦ ਭੋਰਾ ਸਾਹਿਬ ਕਲੇਰਾਂ ਦੇ ਮੁਖੀ ਬਾਬਾ ਜਗਜੀਤ ਦਾਸ ਨੇ ਡੇਰੇ ਵਿਖੇ ਹੋਏ ਇੱਕ ਧਾਰਮਿਕ ਸਮਾਗਮ ਵਿੱਚ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂਆਂ,ਪੀਰਾਂ,ਫਕੀਰਾਂ ਅਤੇ ਸੰਤਾਂ ਨੇ ਸਾਨੂੰ ਅਮੀਰ ਵਿਰਸੇ ਨਾਲ ਜੋੜ ਕੇ ਸਭ ਨੂੰ ਬਰਾਬਰਤਾ ਦਾ ਸੰਦੇਸ ਦਿੱਤਾ ਹੈ।ਪਰ ਅਸੀਂ ਆਪਣੇ ਵਿਰਸੇ ਤੋਂ ਦੂਰ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਧ�

Read Full Story: http://www.punjabinfoline.com/story/26455

ਕੈਂਸਰ ਪੀੜ੍ਹਤਾਂ ਨੂੰ ਚੈੱਕ ਵੰਡੇ

ਸ਼ੇਰਪੁਰ 09 ਦਸੰਬਰ(ਗੰਡੇਵਾਲ)ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੇ ਸ਼ੋਮਣੀ ਕਮੇਟੀ ਵੱਲੋਂ ਕੈਂਸਰ ਪੀੜ੍ਹਤਾਂ ਲਈ ਦਿੱਤੀ ਜਾ ਰਹੀ ਸਹਾਇਤਾ ਰਾਸੀ ਵਜੋਂ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਕਰਤਾਰ ਕੌਰ ਮਾਹਮਦਪੁਰ ਅਤੇ ਸੁਰਜੀਤ ਕੌਰ ਮੂਲੋਵਾਲ ਨੂੰ ਚੈੱਕ ਵੰਡੇ।ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਦੂਸ਼ਿਤ ਹੋ ਚੁੱਕੇ ਪਾਣੀ ਕਾਰਨ ਕੈਂਸਰ �

Read Full Story: http://www.punjabinfoline.com/story/26454

ਜਿਲ੍ਹਾ ਜੇਤੂ ਫੁੱਟਬਾਲ ਤੇ ਐਥਲੈਟਿਕਸ ਖਿਡਾਰੀਆਂ ਦਾ ਰੌਸ਼ਨੀ ਵੱਲੋਂ ਸਨਮਾਨ

ਸ਼ੇਰਪੁਰ 09 ਦਸੰਬਰ ( ਗੰਡੇਵਾਲ) ਪ੍ਰਾਇਮਰੀ ਸਕੂਲ ਜਿਲ੍ਹਾ ਪੱਧਰੀ ਖੇਡਾਂ ਦੇ ਵਿੱਚ ਬਲਾਕ ਸ਼ੇਰਪੁਰ ਦੀ ਫੁੱਟਬਾਲ ਅਤੇ ਐਥਲੈਟਿਕਸ ਦੇ ਖਿਡਾਰੀਆਂ ਨੇ ਗੋਲਡ ਮੈਡਲ ਜਿੱਤ ਕੇ ਬਲਾਕ ਦਾ ਨਾਮ ਰੌਸ਼ਨ ਕੀਤਾ ਹੈ ਇਹਨਾਂ ਖਿਡਾਰੀਆਂ ਦੇ ਸਨਮਾਨ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਟਿੱਬਾ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਵਿਸੇਸ਼ ਲੋੜਾਂ ਲਈ ਯਤਨਸ਼ੀਲ ਸੰਸਥਾ ਰੌਸ਼ਨੀ ਅਤੇ ਸਕੂਲ �

Read Full Story: http://www.punjabinfoline.com/story/26453

Saturday, December 5, 2015

ਊਰਜਾ ਬਚਾਉ ਪੇਟਿੰਗ ਮੁਕਾਬਲੇ ਕਰਵਾਏ

ਸ਼ੇਰਪੁਰ 05 ਦਸੰਬਰ(ਗੰਡੇਵਾਲ)ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸਪੁਰਾ ਵਿਖੇ ਪ੍ਰਾਇਮਰੀ ਸਕੂਲਾਂ ਨੂੰ ਪ੍ਰਾਪਤ ਏਜੰਡੇ ਅਨੁਸਾਰ ਊਰਜਾ ਬਚਾਉ ਇੰਟਰ ਹਾਊਸ ਪੇਟਿੰਗ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਬੱਚਿਆਂ ਨੇ ਵਧ ਚੜ੍ਹਕੇ ਹਿੱਸਾ ਲਿਆ।ਇਸ ਤੋਂ ਇਲਾਵਾ ਮੁੱਖ ਅਧਿਆਪਕ ਸ੍ਰੀ ਬਲਵੀਰ ਚੰਦ ਦੁਆਰਾ ਊਰਜਾ ਬਚਾਉਣ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਮੁਕਾਬਲੇ ਵ

Read Full Story: http://www.punjabinfoline.com/story/26452

ਵਿਸ਼ਵ ਅਪੰਗਤਾ ਦਿਹਾੜਾ ਮਨਾਇਆ ਗਿਆ

ਸ਼ੇਰਪੁਰ 05 ਦਸੰਬਰ(ਗੰਡੇਵਾਲ)ਸਰਕਾਰੀ ਸੀਨੀਅਰ ਸਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਕੌਮਾਂਤਰੀ ਅਪੰਗਤਾ ਦਿਹਾੜਾ ਮਨਾਇਆ ਗਿਆ।ਪਿੰ੍ਰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਜੀ ਦੀ ਸੁਹਿਰਦ ਤੇ ਯੋਗ ਅਗਵਾਈ ਵਿੱਚ ਮਨਾਏ ਗਏ ਇਸ ਦਿਹਾੜੇ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਆਪਣੇ ਭਾਸ਼ਣ ਰਾਹੀਂ ਅਪੰਗਤਾ ਦੇ ਵੱਖ-ਵੱਖ ਕਾਰਨਾਂ ਬਾਰੇ ਅਤੇ ਅੰਗਹੀਣ ਸਾਡੇ ਸਮਾਜ ਦਾ ਅਹਿਮ ਅੰਗ ਹੋਣ ਦੇ ਨਾਤੇ

Read Full Story: http://www.punjabinfoline.com/story/26451

Wednesday, December 2, 2015

ਮੈਗਜੀਨ 'ਨਵੀਆਂ ਮਹਿਕਾਂ-ਭਾਗ-2' ਰਿਲੀਜ

ਸ਼ੇਰਪੁਰ 02 ਦਸੰਬਰ(ਗੰਡੇਵਾਲ)ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸਪੁਰਾ ਵਿਖੇ ਨਵੰਬਰ ਏਜੰਡੇ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ \'ਨਵੀਆਂ ਮਹਿਕਾਂ ਭਾਗ-੨ \'ਮੈਗਜੀਨ ਦੇ ਰਿਲੀਜ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਮੁੱਖ ਅਧਿਆਪਕ ਸ੍ਰੀ ਬਲਵੀਰ ਚੰਦ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸਭ ਤੋਂ ਵੱਡੀਆਂ ਦੋਸਤ ਅਤੇ ਗਿਆਨ ਦਾ ਭੰਡਾਰ ਹਨ ਜੋ ਸਾਨੂੰ ਸਹੀ ਦਿਸਾਂ ਵੱਲ ਜਿੰਦਗੀ ਵਿੱ�

Read Full Story: http://www.punjabinfoline.com/story/26450

Tuesday, December 1, 2015

ਏਡਜ ਦਿਵਸ ਮਨਾਇਆ

ਸ਼ੇਰਪੁਰ 01 ਦਸੰਬਰ(ਗੰਡੇਵਾਲ)ਭਗਤ ਪੂਰਨ ਸਿੰਘ ਈਕੋ ਕਲੱਬ ਵੱਲੋ ਸ.ਮਿ.ਸ. ਗੁਰਬਖ਼ਸਪੁਰਾ ਵਿਖੇ ਜਿਲਾ੍ਹ ਸਿੱਖਿਆ ਅਫਸਰ(ਸੈ.ਸਿ.) ਅਤੇ ਡੀ.ਐੱਸ.ਐੱਸ. ਸੰਗਰੂਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਡਜ ਦਿਵਸ ਮਨਾਇਆ ਗਿਆ। ਸਵੇਰ ਦੀ ਸਭਾ ਵਿੱਚ ਸ. ਮਨਦੀਪ ਸਿੰਘ ਹਿੰਦੀ ਮਾਸਟਰ ਜੀ ਨੇ ਏਡਜ ਸੰਬੰਧੀ ਵਿਸਥਾਰ ਵਿੱਚ ਬੱਚਿਆਂ ਨੂੰ ਜਾਣਕਾਰੀ ਦਿੱਤੀ ਤੇ ਆਪਣਾ ਚਰਿੱਤਰ ਉੱਚਾ ਰੱਖਣ ਲਈ ਕਿਹਾ ਗਿਆ।ਮੁੱਖ

Read Full Story: http://www.punjabinfoline.com/story/26449

ਡਾ: ਮਹੀਪ ਸਿੰਘ ਦੀ ਮੌਤ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ

ਸ਼ੇਰਪੁਰ- 01 ਦਸੰਬਰ (ਗੰਡੇਵਾਲ) ਪੰਜਾਬੀ ਅਤੇ ਹਿੰਦੀ ਦੇ ਉਘੇ ਸਾਹਿਤਕਾਰ ਅਤੇ ਦਲਿਤ ਚਿੰਤਕ ਡਾ: ਮਹੀਪ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਮਿਲਦਿਆਂ ਹੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ \'ਚ ਸੋਗ ਦੀ ਲਹਿਰ ਫੈਲ ਗਈ ਹੈ। ਸਾਹਿਤ ਸਭਾ ਸ਼ੇਰਪੁਰ ਦੇ ਸਰਪ੍ਰਸਤ ਜੰਗ ਸਿੰਘ ਫੱਟੜ, ਪ੍ਰਧਾਨ ਗੁਰਚਰਨ ਸਿੰਘ ਦਿਲਬਰ, ਜਰਨਲ ਸਕੱਤਰ ਡਾ: ਰਣਜੀਤ ਸਿੰਘ ਕਾਲਾਬੂਲਾ, ਭੋਲਾ ਸਿੰਘ ਟਿੱਬਾ, ਕੇਸਰ ਸਿੰਘ ਗਰੇਵਾ�

Read Full Story: http://www.punjabinfoline.com/story/26448

ਨਾਲੀਆਂ ਦਾ ਗੰਦਾ ਪਾਣੀ ਕਾਰਨ ਦਲਿਤ ਲੋਕਾਂ ਦਾ ਬੁਰਾ ਹਾਲ

ਸ਼ੇਰਪੁਰ 01 ਦਸੰਬਰ - (ਗੰਡੇਵਾਲ) ਨੇੜਲੇ ਪਿੰਡ ਕਾਲਾਬੂਲਾ ਵਿਖੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣ ਕਰਕੇ ਨਾਲੀਆਂ ਦਾ ਪਾਣੀ ਪਹਿਲਾਂ ਗਲੀਆਂ \'ਚ ਅਤੇ ਹੁਣ ਲੋਕਾਂ ਦੇ ਘਰਾਂ ਅੰਦਰ ਵੜਨ ਲੱਗ ਪਿਆ ਹੈ। ਜਿਸ ਕਾਰਨ ਦਲਿਤ ਲੋਕ ਬੁਰੀ ਤਰਾਂ ਪ੍ਰੇਸ਼ਾਨ ਹੋ ਰਹੇ ਹਨ। ਪਿਛਲੇ ਲੰਮੇ ਅਰਸੇ ਤੋਂ ਖਾਸ ਕਾਰ ਪਿੰਡ ਦਾ ਵੱਡਾ ਹਿੱਸਾ ਨਿਕਾਸੀ ਪਾਣੀ ਦਲਿਤ ਘਰਾਂ ਦੇ ਛੱਪੜ ਵਿਚ ਪੈਣ ਕਾਰਨ ਛੱਪੜ ਨੱ�

Read Full Story: http://www.punjabinfoline.com/story/26447